17/01/2024
ਨਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਜ਼ਦੀ ਮੰਜ਼ੂਰ ਗੁਰੂ ਗੋਬਿੰਦ ਸਿੰਘ
ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼-ਨੂਰ ਗੁਰੂ ਗੋਬਿੰਦ ਸਿੰਘ
ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ!
ਸਾਹਿਬ- ਏ -ਕਮਾਲ ,ਸਰਬੰਸਦਾਨੀ ,ਅੰਮ੍ਰਿਤ ਦੇ ਦਾਤੇ ,ਕਲਮ ਦੇ ਧਨੀ ,ਕਲਗੀਆਂ ਵਾਲੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀ ਆਪ ਜੀ ਨੂੰ ਲੱਖ- ਲੱਖ ਵਧਾਈ ਹੋਵੇ ਜੀ।
Sarbans Dani Dharam Rakhiak Sahibe Kamal
Dhan Dhan Guru Gobind Singh Saheb Maharaj ji Prakash Purab Dia Sab Sangta Nu Lakh Lakh Wadhaia ji ❤❤❤❤❤🙏
श्री गुरु गोबिंद सिंघ जी महाराज के
प्रकाश गुरुपुरब की आप सबको बधाई हो
🌳🌳🌳🌳🌳🌳🌳🌳🌳
हक हक आदेश गुरु गोबिंद सिंघ.
बादशा दरवेश गुरु गोबिंद सिंघ.
शाहे शहेन शा गुरु गोबिंद सिंघ.
सरबंस दानी धंन धंन
श्री गुरु गोबिंद सिंघ जी महाराज
सभ थांई होवे सहाए.
खालसे पंथ दी चड़दी कला करनी
देश दुनिया ते सुख शांती रखनी.
वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु
नानक नाम चड़दी कला
तेरे भाने सरबत दा भला.
🌳🌳🌳🌳🌳🌳🌳🌳🌳
🙏🙏🙏🙏🙏🙏🙏🙏🙏