Advocate Khurmi

Advocate Khurmi "We're in the business of the law, not in the business of justice".

03/08/2026
31/07/2026


——
THE ULTIMATE MUTANT TIMELINE! 🧬⌛ X-Men Movies Chronological Order Explained Before Avengers: Doomsday!

क्या आप जानते हैं कि मार्वल सिनेमैटिक यूनिवर्स में म्यूटेंट्स और एक्स-मेन ([X-Men]) की फुल-फ्लैज्ड एंट्री से पहले, उनकी पूरी टाइमलाइन इतनी उलझी हुई है कि प्रोफ़ेसर एक्स भी अपना सिर पकड़ लें? 😱 ओरिजिनल टाइमलाइन, रीसेट टाइमलाइन, टाइम-ट्रेवल और डेडपूल के मल्टीवर्सल कारनामों ने म्यूटेंट यूनिवर्स को एक बहुत बड़ी पहेली बना दिया है! [X-Men Timeline Explained Hindi] के इस धमाकेदार एपिसोड में हम सुलझाने जा रहे हैं एक्स-मेन की पूरी मूवी हिस्ट्री, करेक्ट वॉच ऑर्डर और [Avengers: Doomsday] से इसका सीधा कनेक्शन! 🪐⚡

🎬 Decoding the Mutant Multiverse (Key Highlights):

The Original Timeline (1962 – 2029): 'First Class' से लेकर 'X-Men Origins: Wolverine', ओरिजिनल ट्राईलॉजी और 'The Wolverine' तक—कैसे शुरू हुआ था म्यूटेंट्स और इंसानों के बीच का वो खौफनाक संघर्ष! ⚔️🩸

The Big Time-Travel Reset (Days of Future Past): 1973 में वूल्वरिन ([Wolverine]) के टाइम-ट्रेवल ने कैसे पूरी टाइमलाइन को रीसेट कर दिया? 'Apocalypse', 'Dark Phoenix' और नई टाइमलाइन की पूरी रियलिटी! ⌛💥

The Wolverine & Deadpool Saga: 'Deadpool 1 & 2', इमोशनल मास्टरपीस 'Logan (2029)' और 'Deadpool & Wolverine' की वो कॉस्मिक टाइमलाइन एंट्री जिसने MCU के सारे दरवाजे खोल दिए! 🟡🔴

Connection to Avengers: Doomsday & Secret Wars: बैटलवर्ल्ड ([Battleworld]) में म्यूटेंट्स का असली रोल, प्रोफ़ेसर एक्स ([Professor X]) व मैग्नेटो ([Magneto]) की वापसी और डॉक्टर डूम के खिलाफ उनकी सबसे बड़ी जंग का पूरा सच! 👑🔮

[MrinalVerse] पर देखिए एक्स-मेन मूवीज का सबसे आसान, क्रिस्प और धमाकेदार क्रोनोलॉजिकल वॉच ऑर्डर हिंदी और अंग्रेजी में! ⚡🎥

👇 कमेंट्स में बताओ: आपका सबसे पसंदीदा X-Men म्यूटेंट कौन सा है, और किसे आप 'Avengers: Doomsday' में डॉक्टर डूम से भिड़ते हुए देखना चाहते हैं? कमेंट करो! 👇

27/07/2026


——
Ye Monster Kisi Ko Zinda Nahi Chhodta FROM 2022
Movie Explained in Hindi Urdu


26/07/2026


——
Ye Monster Kisi Ko Zinda Nahi Chhodta FROM 2022 Movie Explained in Hindi Urdu

26/07/2026


——
Ye Monster Kisi Ko Zinda Nahi Chhodta FROM 2022 Movie Explained in Hindi Urdu

26/07/2026


——
Ye Monster Kisi Ko Zinda Nahi Chhodta (FROM 2022 Movie Explained in Hindi Urdu

ਵਕੀਲਾਂ ਦੇ ਚੈਂਬਰਾਂ ਦੇ ਬਿਜਲੀ ਕੁਨੈਕਸ਼ਨਾਂ ਨੂੰ ਕਮਰਸ਼ੀਅਲ ਤੋਂ ਡੋਮੈਸਟਿਕ ਕਰਨ ਦੇ ਫ਼ੈਸਲੇ ਲਈ ਪੰਜਾਬ ਸਰਕਾਰ ਦਾ ਧੰਨਵਾਦਸੁਨਾਮ, 17 ਜੁਲਾਈ: ਪ...
17/07/2026

ਵਕੀਲਾਂ ਦੇ ਚੈਂਬਰਾਂ ਦੇ ਬਿਜਲੀ ਕੁਨੈਕਸ਼ਨਾਂ ਨੂੰ ਕਮਰਸ਼ੀਅਲ ਤੋਂ ਡੋਮੈਸਟਿਕ ਕਰਨ ਦੇ ਫ਼ੈਸਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ

ਸੁਨਾਮ, 17 ਜੁਲਾਈ: ਪੰਜਾਬ ਸਰਕਾਰ ਵੱਲੋਂ ਵਕੀਲ ਸਹਿਬਾਨਾਂ ਦੇ ਚੈਂਬਰਾਂ ਦੇ ਬਿਜਲੀ ਕੁਨੈਕਸ਼ਨਾਂ ਨੂੰ ਕਮਰਸ਼ੀਅਲ ਤੋਂ ਡੋਮੈਸਟਿਕ ਸ਼੍ਰੇਣੀ ਵਿੱਚ ਤਬਦੀਲ ਕਰਨ ਦੇ ਇਤਿਹਾਸਕ ਫ਼ੈਸਲੇ ਦਾ ਆਮ ਆਦਮੀ ਪਾਰਟੀ ਲੀਗਲ ਵਿੰਗ, ਸੁਨਾਮ ਵੱਲੋਂ ਭਰਵਾਂ ਸਵਾਗਤ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।
ਇਸ ਸਬੰਧੀ ਅੱਜ ਆਮ ਆਦਮੀ ਪਾਰਟੀ ਲੀਗਲ ਵਿੰਗ ਸੁਨਾਮ ਦੇ ਪ੍ਰਧਾਨ ਐਡਵੋਕੇਟ ਵਿਸ਼ਵਮੀਤ ਸਿੰਘ ਸਰਾਓ, ਸਹਿ-ਪ੍ਰਧਾਨ ਐਡਵੋਕੇਟ ਗੁਰਚਰਨ ਸਿੰਘ, ਸਕੱਤਰ ਐਡਵੋਕੇਟ ਅਭਿਮਨਿਊ ਕੌਸ਼ਲ ਅਤੇ ਜੌਇੰਟ ਸਕੱਤਰ ਐਡਵੋਕੇਟ ਮਨਜੀਤ ਸਿੰਘ ਖੁਰਮੀ ਵੱਲੋਂ ਐਸ.ਡੀ.ਓ. ਪਾਵਰਕਾਮ, ਸੁਨਾਮ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਸਬੰਧੀ ਪੱਤਰ ਸੌਂਪਿਆ ਗਿਆ ਅਤੇ ਇਸ ਨੂੰ ਜਲਦ ਲਾਗੂ ਕਰਨ ਦੀ ਅਪੀਲ ਕੀਤੀ ਗਈ।
ਇਸ ਮੌਕੇ ਆਮ ਆਦਮੀ ਪਾਰਟੀ ਲੀਗਲ ਵਿੰਗ ਪੰਜਾਬ ਦੇ ਪ੍ਰਧਾਨ ਸ਼੍ਰੀ ਗਿਆਨ ਸਿੰਘ ਮੁੰਗੋ ਜੀ ਨਾਲ ਐਸ.ਡੀ.ਓ. ਸਾਹਿਬ ਦੀ ਫ਼ੋਨ 'ਤੇ ਗੱਲ ਕਰਵਾਈ ਗਈ, ਜਿਨ੍ਹਾਂ ਨੇ ਨੋਟੀਫਿਕੇਸ਼ਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਆਮ ਆਦਮੀ ਪਾਰਟੀ ਲੀਗਲ ਵਿੰਗ, ਸੁਨਾਮ ਵੱਲੋਂ ਇਸ ਲੋਕ-ਪੱਖੀ ਅਤੇ ਵਕੀਲ ਭਾਈਚਾਰੇ ਦੇ ਹਿੱਤ ਵਿੱਚ ਲਏ ਗਏ ਫ਼ੈਸਲੇ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਕੈਬਿਨੇਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ, ਆਮ ਆਦਮੀ ਪਾਰਟੀ ਲੀਗਲ ਵਿੰਗ ਪੰਜਾਬ ਦੇ ਪ੍ਰਧਾਨ ਸ਼੍ਰੀ ਗਿਆਨ ਸਿੰਘ ਮੁੰਗੋ ਜੀ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Address

Sangrur
148001

Telephone

+919888500604

Website

Alerts

Be the first to know and let us send you an email when Advocate Khurmi posts news and promotions. Your email address will not be used for any other purpose, and you can unsubscribe at any time.

Contact The Business

Send a message to Advocate Khurmi:

Shortcuts

Share

Category