Narinder Kaur Advocate

Call Directions

Narinder Kaur Advocate Distt.Courts Sangrur

ਅੱਜ ਸਾਥੀ ਵਕੀਲ ਭੈਣਾਂ ਵੱਲੋਂ ਮੇਰਾ ਜਨਮ ਦਿਨ 🎂 ਕੇਕ ਕੱਟ ਕੇ ਮਨਾਇਆ ਗਿਆ ਅਤੇ ਬੀਜੇਪੀ ਵੱਲੋਂ ਸਪੋਕਸਪਰਸਨ ਸੰਗਰੂਰ ਲਗਾਉਣ ਤੇ ਮੇਰਾ ਸਨਮਾਨ ਕੀਤਾ...
11/09/2026

ਅੱਜ ਸਾਥੀ ਵਕੀਲ ਭੈਣਾਂ ਵੱਲੋਂ ਮੇਰਾ ਜਨਮ ਦਿਨ 🎂 ਕੇਕ ਕੱਟ ਕੇ ਮਨਾਇਆ ਗਿਆ ਅਤੇ ਬੀਜੇਪੀ ਵੱਲੋਂ ਸਪੋਕਸਪਰਸਨ ਸੰਗਰੂਰ ਲਗਾਉਣ ਤੇ ਮੇਰਾ ਸਨਮਾਨ ਕੀਤਾ ਗਿਆ ਮੈਂ ਸਾਥੀ ਵਕੀਲ ਮਹਿਲਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਪਰਮਾਤਮਾ ਸਭ ਨੂੰ ਚੜਦੀ ਕਲਾ ਵਿੱਚ ਰੱਖੇ।🙏🙏

13/08/2026

ਤਮਾਮ ਡਾਕਖਾਨੇ ਪਿਆਰ ਨਾਲ ਚੱਲਦੇ ਸਨ,
ਤੇ ਕਚਹਿਰੀਆਂ ਨਫ਼ਰਤ ਨਾਲ।

ਹੈਰਾਨੀ ਦੀ ਗੱਲ ਹੈ ਕਿ ਡਾਕਖਾਨੇ ਘੱਟ ਹੁੰਦੇ ਗਏ,
ਤੇ ਕਚਹਿਰੀਆਂ ਵਧਦੀਆਂ ਹੀ ਚਲੀਆਂ ਗਈਆਂ। 😊
Copy..

Protest against LADC...
27/07/2026

Protest against LADC...

During press conference in District courts Sangrur...
26/07/2026

During press conference in District courts Sangrur...

Protest against LADC IN DISTRICT COURTS SANGRUR... Advocates on Hunger strike...
26/07/2026

Protest against LADC IN DISTRICT COURTS SANGRUR... Advocates on Hunger strike...

In District courts sangrur...
26/04/2026

In District courts sangrur...

|ਅੱਜ ਸਾਡੇ ਸਾਥੀ ਐਡਵੋਕੇਟ  ਅਮਿਤ ਸੋਡੀ ਵਲੋ ਅਪਣੇ ਨਵੇ ਘਰ ਦੀ ਖੁਸ਼ੀ ਵਿਚ ਸ਼੍ੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ
28/03/2026

|ਅੱਜ ਸਾਡੇ ਸਾਥੀ ਐਡਵੋਕੇਟ ਅਮਿਤ ਸੋਡੀ ਵਲੋ ਅਪਣੇ ਨਵੇ ਘਰ ਦੀ ਖੁਸ਼ੀ ਵਿਚ ਸ਼੍ੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ

A strongest women become a Lawyer...
10/03/2026

A strongest women become a Lawyer...

ਅੱਜ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਸ੍ਰੀ ਦੁਰਗਾ ਸੇਵਾ ਦਲ ਵਲੋਂ ਚਲਾਏ ਜਾ ਰਹੇ ਲੰਗਰ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ
25/02/2026

ਅੱਜ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਸ੍ਰੀ ਦੁਰਗਾ ਸੇਵਾ ਦਲ ਵਲੋਂ ਚਲਾਏ ਜਾ ਰਹੇ ਲੰਗਰ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ

Address

Sangrur

Telephone

+917009529165

Website

Alerts

Be the first to know and let us send you an email when Narinder Kaur Advocate posts news and promotions. Your email address will not be used for any other purpose, and you can unsubscribe at any time.

Shortcuts

Share

Category