26/09/2025
20 ਸਾਲ ਸੇਵਾ ਕਰਨ ਵਾਲੇ ( ਹਹਪਾਲ ਸਿੰਘ) ਨੂੰ ਖਾਲੀ ਹੱਥ ਘਰ ਜਾਣਾ ਪਿਆ ! ਅੱਜ ਸਾਡੇ ਦੋਵਾਂ ਕਾਲਜਾਂ ਦੇ ਸਾਰੇ ਸਟਾਫ ਅਤੇ ਯੂਨੀਵਰਸਿਟੀ ਵਾਲੇ ਸਾਥੀਆਂ ਨੇ ਹਰਪਾਲ ਸਿੰਘ ਨੂੰ ਵਿਦਾਇਗੀ ਪਾਰਟੀ ਦੇ ਕੇ ਸਨਮਾਨ ਦਿੱਤਾ ਅਤੇ ਵਿੱਤ ਮੁਤਾਬਿਕ ਵਿੱਤੀ ਮੱਦਦ ਵੀ ਕੀਤੀ,, ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ 🙏🙏,ਪਰ ਲੱਖ ਟਕੇ ਦਾ ਸਵਾਲ ਅੱਜ ਵੀ ਏ ਕਿ ਯੂਨੀਵਰਸਿਟੀ ਪ੍ਰਸ਼ਾਸਨ ਜਾਂ ਸਿਸਟਮ ਨੇ ਕੀ ਦਿੱਤਾ..?