Kissan Ekta News

Kissan Ekta News GYAN
Dosto mera yeh page daily news biased hai merapage kissan ekta news daily update ,dail

28/03/2021

पिटाई से फटे सारे कपड़े | अबोहर के बीजेपी विधायक पर भड़के किसान, सामने आई नई तस्वीरें |

ਇਕ ਪਿਤਾ ਲਿਖਦਾ ਹੈ : ਕਿ ਮੇਰੀ ਧੀ ਪੀਰਿਯਡ ਦੇ ਦੌਰਾਨ ਅੱਜ ਪਹਿਲੀ ਬਾਰ ਬੱਸ ਵਿਚ ਗਈ। ਇੱਕ "ਲੜਕਾ" ਜੋ ਉਸ ਤੋਂ ਇੱਕ ਸਾਲ ਵੱਡਾ ਸੀ । ਉਹ ਮੇਰੀ ਧ...
26/03/2021

ਇਕ ਪਿਤਾ ਲਿਖਦਾ ਹੈ : ਕਿ ਮੇਰੀ ਧੀ ਪੀਰਿਯਡ ਦੇ ਦੌਰਾਨ ਅੱਜ ਪਹਿਲੀ ਬਾਰ ਬੱਸ ਵਿਚ ਗਈ। ਇੱਕ "ਲੜਕਾ" ਜੋ ਉਸ ਤੋਂ ਇੱਕ ਸਾਲ ਵੱਡਾ ਸੀ । ਉਹ ਮੇਰੀ ਧੀ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਉਸ ਦੇ ਕੰਨ ਵਿਚ ਕਹਿੰਦਾ ਹੈ ਵੇਖੋ ਤੁਹਾਡੀ ਪੈਂਟ 'ਤੇ ਇਕ ਦਾਗ ਹੈ ਹੈਰਾਨ ਨਾ ਹੋਵੋ । ਤੁਸੀਂ ਮੇਰੇ ਸਵੈਟਰ ਨੂੰ ਆਪਣੀ ਕਮਰ ਦੇ ਆਲੇ ਦੁਆਲੇ ਲਪੇਟੋ ਅਤੇ ਘਰ ਜਾਓ । ਅੱਜ ਮੈਂ ਇਸ ਲੜਕੇ ਦੀ ਪਰਵਰਿਸ਼ ਕਰਨ ਵਾਲੀ ਉਸਦੀ ਮਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਮੈਂ ਇਸ ਸੰਸਾਰ ਵਿੱਚ ਆਪਣਾ ਲਿਖਿਆ ਇਹ ਚਿੱਠੀ ਪੱਤਰ ਸਾਂਝਾ ਕਰਨਾ ਚਾਹੁੰਦਾ ਹਾਂ । ਜਿੱਥੇ ਅਸੀਂ ਮਾੜੀਆਂ ਖਬਰਾਂ ਸੁਣਦੇ ਰਹਿੰਦੇ ਹਾਂ ।

26/03/2021

ਤੁਰਜਾ ਤੁਰਜਾ😡😡 ਇਕ ਵਿਚਾਰ ਨੇ ਇਸ ਬਾਰੇ

16/02/2021

हरियाणा के कृषि मंत्री का विवादित बयान, कहा- जो 200 किसान मरे हैं, अगर घर पर होते तो भी मरते किसान करता है बर्खास्त करने की मांग ???

13/02/2021

ਦੇਖੋ ਕਿਦਾਂ ਲੋਕਾਂ ਨੇ BJP ਆਗੂ ਵਾਲਿਆਂ ਦੀ ਕੀਤਾ ਬੋਲਤੀ ਬੰਦ

10/02/2021

payal rohatgi ਨੇ ਆ ਕੀ ਕਹ ਦਿੱਤਾ p**n stars ਨੂੰ

फ़ौजी छुट्टी आए तो सीधे किसान आंदोलन में पहुँच गए अपने पिताजी से मिलने, तो जवानों की आखों में पानी आ गया , क्योंकि उनके ...
08/02/2021

फ़ौजी छुट्टी आए तो सीधे किसान आंदोलन में पहुँच गए अपने पिताजी से मिलने, तो जवानों की आखों में पानी आ गया , क्योंकि उनके पिताजी 75 दिनों से बॉर्डर पर किसान आंदोलन में रुके हुए हैं ।
शर्म नहीं आती किसानों को खालिस्तानी-पाकिस्तानी कहने वालों को ।
जय जवान - जय किसान ।

06/02/2021

ਅਧਿਆਪਿਕਾਂ ਨੇ ਖੋਲੀ ਹੈੱਡ ਮਾਸਟਰ ਦੀ ਪੋਲ, ਗਲਤ ਕੰਮ ਲਈ ਕਰਦਾ ਸੀ ਤੰਗ ਪ੍ਰੇਸਾਨ

04/02/2021

02/02/2021

ਦੇਖੋ ਕਿਦਾਂ ਭਵੰਤ ਮਾਨ ਨੇ ਖੋਲੀ ਮੋਦੀ ਸਰਕਾਰ ਦੀ ਪੋਲ

ਉਸ ਸਮੇਂ ਮਨ ਬਹੁਤ ਭਾਵੁਕ ਹੋਇਆਂ ਜਦੋਂ ਬਾਬਾ ਜਗਸੀਰ ਸਿੰਘ ਜੱਗੀ ਨੂੰ ਸਿਰ ਦੀ ਸੱਟ ਹੋਣ ਕਰਕੇ ਬਠਿੰਡਾ ਦਵਾਈ ਦਵਾਉਣ ਲਈ ਬਡਿਆਲ ਹਸਪਤਾਲ ਗਏ ਤਾ ਉੱ...
02/02/2021

ਉਸ ਸਮੇਂ ਮਨ ਬਹੁਤ ਭਾਵੁਕ ਹੋਇਆਂ ਜਦੋਂ ਬਾਬਾ ਜਗਸੀਰ ਸਿੰਘ ਜੱਗੀ ਨੂੰ ਸਿਰ ਦੀ ਸੱਟ ਹੋਣ ਕਰਕੇ ਬਠਿੰਡਾ ਦਵਾਈ ਦਵਾਉਣ ਲਈ ਬਡਿਆਲ ਹਸਪਤਾਲ ਗਏ ਤਾ ਉੱਥੋਂ ਦੇ ਪੂਰੇ ਸਟਾਫ਼ ਨੇ ਬਾਬਾ ਜੀ ਦਾ ਸਨਮਾਨ ਕੀਤਾ ਅਤੇ ਡਾਕਟਰ ਸਾਬ ਨੇ ਸਾਡੇ ਤੋਂ ਕਿਸੇ ਵੀ ਦਵਾਈ ਜਾ ਫ਼ੀਸ ਦੇ ਪੈਸੇ ਵੀ ਨਹੀਂ ਲਏ ਅਤੇ ਬਾਬਾ ਜੀ ਨਾਲ ਯਾਦਗਾਰੀ ਤਸਵੀਰ ਵੀ ਖਿੱਚਵਾਈ।
ਇਹ ਹੁੰਦਾ ਯੋਧਿਆ ਦਾ ਸਤਿਕਾਰ 💕💕

01/02/2021

ਆਹ ਗੁਜਰਾਤੀ BJP ਦਾ ਫੇਸਬੁੱਕੀਆ ਵਿਦਵਾਨ ਸਪੇਨ ਬੈਠਾ ਮੋਰਚੇ ਵਾਲੇ ਕਿਸਾਨ ਵੀਰਾਂ ਨੂੰ ਗਾਲ਼ਾਂ ਕੱਢਦਾ ਸੀ

Address

Patiala
147001

Website

Alerts

Be the first to know and let us send you an email when Kissan Ekta News posts news and promotions. Your email address will not be used for any other purpose, and you can unsubscribe at any time.

Contact The Business

Send a message to Kissan Ekta News:

Share

Category