Brar Immi Hacks

Brar Immi Hacks Brar Immi Hacks, located in Chandigarh and Mohali, is a trusted immigration consultancy.

28/08/2026
Happy Independence Day! Celebrating the freedom we cherish, the unity that makes us stronger and the proud spirit of our...
14/08/2026

Happy Independence Day!
Celebrating the freedom we cherish, the unity that makes us stronger and the proud spirit of our nation.
Jai Hind! 🇮🇳

📞 77197 15380 | 77197 15382 | 77197 15383 | +91 97802 20200

🌾✨ ਆਪ ਸਭ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ✨🌾ਇਹ ਖੁਸ਼ੀਆਂ ਭਰਿਆ ਤਿਉਹਾਰ ਤੁਹਾਡੀ ਜ਼ਿੰਦਗੀ ਨੂੰ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਨਾਲ ਭਰ ਦੇਵੇ 🙏...
14/04/2026

🌾✨ ਆਪ ਸਭ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ✨🌾

ਇਹ ਖੁਸ਼ੀਆਂ ਭਰਿਆ ਤਿਉਹਾਰ ਤੁਹਾਡੀ ਜ਼ਿੰਦਗੀ ਨੂੰ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਨਾਲ ਭਰ ਦੇਵੇ 🙏🌱

ਨਵੀਆਂ ਸ਼ੁਰੂਆਤਾਂ, ਨਵੀਆਂ ਉਮੀਦਾਂ ਤੇ ਸਫਲਤਾ ਵਾਲੀ ਜ਼ਿੰਦਗੀ ਲਈ ਵਧਾਈਆਂ 💛

📞 Call Now: 77197-15380, 77197-15382, 77197-15383
📞 +91-97802 20200







ਹੋਲਾ-ਮਹੱਲਾ ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੱਖ-ਲੱਖ ਵਧਾਈਆਂ 🙏✨ਇਹ ਪਵਿੱਤਰ ਤਿਉਹਾਰ ਸਾਨੂੰ ਹਿੰਮਤ, ਸੇਵਾ ਅਤੇ ਇਕਤਾ ਦੀ ਪ੍ਰੇਰਣਾ ਦਿ...
04/03/2026

ਹੋਲਾ-ਮਹੱਲਾ ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੱਖ-ਲੱਖ ਵਧਾਈਆਂ 🙏✨
ਇਹ ਪਵਿੱਤਰ ਤਿਉਹਾਰ ਸਾਨੂੰ ਹਿੰਮਤ, ਸੇਵਾ ਅਤੇ ਇਕਤਾ ਦੀ ਪ੍ਰੇਰਣਾ ਦਿੰਦਾ ਹੈ।
ਆਓ ਇਸ ਦਿਹਾੜੇ ਨੂੰ ਖੁਸ਼ੀਆਂ, ਚੜ੍ਹਦੀ ਕਲਾ ਅਤੇ ਗੁਰਸਿੱਖੀ ਦੀ ਰੂਹ ਨਾਲ ਮਨਾਈਏ।

Brar Immi Hacks ਵੱਲੋਂ ਸਾਰਿਆਂ ਨੂੰ ਹੋਲਾ-ਮਹੱਲਾ ਦੀਆਂ ਦਿਲੋਂ ਵਧਾਈਆਂ। 🌸

Happy Republic Day – 26th January Let’s honor the spirit of freedom, unity, and the values that define our great nation....
26/01/2026

Happy Republic Day – 26th January

Let’s honor the spirit of freedom, unity, and the values that define our great nation.
May the Tricolour always fly high and inspire pride, progress, and togetherness.

Warm wishes from BRAR IMMI HACKS ✨

📞 Contact Us:
77197-15380 | 77197-15382 | 77197-15383
📱 +91-97802-20200

ਲੋਹੜੀ ਦੀਆਂ ਦਿਲੋਂ ਮੁਬਾਰਕਾਂ! 🔥ਇਹ ਤਿਉਹਾਰ ਖੁਸ਼ਹਾਲੀ, ਖੁਸ਼ੀ ਅਤੇ ਨਵੀਆਂ ਸ਼ੁਰੂਆਤਾਂ ਦਾ ਪ੍ਰਤੀਕ ਹੈ।ਅੱਗ ਦੀ ਗਰਮੀ ਨਾਲ ਤੁਹਾਡੇ ਦੁੱਖ-ਚਿੰਤਾ...
13/01/2026

ਲੋਹੜੀ ਦੀਆਂ ਦਿਲੋਂ ਮੁਬਾਰਕਾਂ! 🔥
ਇਹ ਤਿਉਹਾਰ ਖੁਸ਼ਹਾਲੀ, ਖੁਸ਼ੀ ਅਤੇ ਨਵੀਆਂ ਸ਼ੁਰੂਆਤਾਂ ਦਾ ਪ੍ਰਤੀਕ ਹੈ।
ਅੱਗ ਦੀ ਗਰਮੀ ਨਾਲ ਤੁਹਾਡੇ ਦੁੱਖ-ਚਿੰਤਾ ਦੂਰ ਹੋਣ ਅਤੇ ਜੀਵਨ ਵਿੱਚ ਤਰੱਕੀ, ਸੁੱਖ-ਸਮ੍ਰਿੱਧੀ ਆਵੇ।
ਲੋਹੜੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ, ਕਾਮਯਾਬੀ ਅਤੇ ਚੰਗੇ ਮੌਕੇ ਲੈ ਕੇ ਆਵੇ। 🌾✨

ਨਵਾਂ ਸਾਲ 2026 ਮੁਬਾਰਕ ✨✈️ਇਹ ਸਾਲ ਸਫ਼ਲਤਾ ਤੱਕਰੀ ਅਤੇ ਸੁੰਦਰਤੇ ਮੌਕਿਆਂ ਨਾਲ ਭਰਿਆ ਸਾਲ ਹੋਵੇ📌 Study Visa | Visitor Visa | Work Visa ...
31/12/2025

ਨਵਾਂ ਸਾਲ 2026 ਮੁਬਾਰਕ ✨✈️
ਇਹ ਸਾਲ ਸਫ਼ਲਤਾ ਤੱਕਰੀ ਅਤੇ ਸੁੰਦਰਤੇ ਮੌਕਿਆਂ ਨਾਲ ਭਰਿਆ ਸਾਲ ਹੋਵੇ

📌 Study Visa | Visitor Visa | Work Visa | PR Support
☎️ Contact: 77197-15380, 77197-15382, 77197-15383
📞 +91-97802 20200

ਆਓ 2026 ਨੂੰ ਤੁਹਾਡੇ ਲਈ Visa Approval ਦਾ ਸਾਲ ਬਣਾਈਏ! 🙌✨

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ✨ਖ਼ਾਲਸੇ ਦੇ ਸਿਰਜਣਹਾਰ, ਬਹਾਦਰੀ ਤੇ ਸੱਚਾਈ ਦੇ ਪ੍ਰਤੀਕ —ਗੁਰੂ ਸ...
27/12/2025

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏
ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ✨

ਖ਼ਾਲਸੇ ਦੇ ਸਿਰਜਣਹਾਰ, ਬਹਾਦਰੀ ਤੇ ਸੱਚਾਈ ਦੇ ਪ੍ਰਤੀਕ —
ਗੁਰੂ ਸਾਹਿਬ ਦੇ ਉਪਦੇਸ਼ ਸਾਨੂੰ ਹਮੇਸ਼ਾ ਧਰਮ ਦੇ ਰਾਹ ’ਤੇ ਤੁਰਨ ਦੀ ਤਾਕਤ ਦੇਣ ⚔️🌟

ਵਾਹਿਗੁਰੂ ਜੀ ਸਭ ਦੇ ਜੀਵਨ ਵਿਚ ਨਾਂ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ 🙏

📞 77197-15380 | 77197-15382 | 77197-15383 | +91-97802 20200
📍 Brar Immi Hacks, Mohali

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਅਦ੍ਭੁੱਤ ਸ਼ਹਾਦਤ ਨੂੰ ਸਾਡਾ ਸ਼ਤ ਸ਼ਤ ਨਮਨ 🙏ਉਹਨਾ ਦਾ ਅਟੱਲ ਵਿਸ਼ਵਾਸ, ਅਟੁੱਟ ਹੌਸਲਾ ਅਤੇਸਿਖੀ ਲਈ ...
27/12/2025

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ
ਅਦ੍ਭੁੱਤ ਸ਼ਹਾਦਤ ਨੂੰ ਸਾਡਾ ਸ਼ਤ ਸ਼ਤ ਨਮਨ 🙏

ਉਹਨਾ ਦਾ ਅਟੱਲ ਵਿਸ਼ਵਾਸ, ਅਟੁੱਟ ਹੌਸਲਾ ਅਤੇ
ਸਿਖੀ ਲਈ ਬੇਮਿਸਾਲ ਬਹਾਦਰੀ
ਸਾਨੂੰ ਹਮੇਸ਼ਾ ਸੱਚ ਅਤੇ ਧਰਮ ਦੇ ਰਾਹ ‘ਤੇ ਤੁਰਨ ਲਈ ਪ੍ਰੇਰਿਤ ਕਰਦੀ ਰਹੇਗੀ ⚔️✨

📞 77197-15380 | 77197-15382 | 77197-15383 | +91-97802 20200
📍 Brar Immi Hacks, Mohali

Address

SCF 79, Level 3rd Phase 2, Sector 54
Mohali
160055

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+917719715380

Alerts

Be the first to know and let us send you an email when Brar Immi Hacks posts news and promotions. Your email address will not be used for any other purpose, and you can unsubscribe at any time.

Contact The Business

Send a message to Brar Immi Hacks:

Shortcuts

Share