ਸ਼ਰਬ ਸਾਂਝਾ ਪੰਜਾਬ Sarb Sanjha Punjab

Call Directions Contact the business

ਸ਼ਰਬ ਸਾਂਝਾ ਪੰਜਾਬ Sarb Sanjha Punjab ਸਭ ਰੰਗ ਇੱਕ ਦੇ ਸੰਗ

DM for any Queries...
29/07/2026

DM for any Queries...

DM for Queries 9872598731
28/07/2026

DM for Queries 9872598731

All these properties are available in Mohali location at very good prices DM for Queries. 9872598731
27/07/2026

All these properties are available in Mohali location at very good prices DM for Queries. 9872598731

13/06/2026
ਮਾਮਲਾ ਦਰਜ ਤੇ ਪੀੜਤ ਦੇ ਪ੍ਰਵਾਰ ਦੇ ਗੇੜੇ ਲੱਗਣਗੇ,,ਇਨਸਾਫ਼ ਲਈ ਕੋਟ ਕਚਿਹਰੀ,,,,ਪਾਵਰ ਇਸਤੇਮਾਲ ਹੋਵੇਗੀ,,ਪੈਸਾ ਚੜ੍ਹੇਗਾ,,,ਅਫਸਰੀ,, ਇਮਾਨ,,,ਦ...
28/05/2026

ਮਾਮਲਾ ਦਰਜ ਤੇ ਪੀੜਤ ਦੇ ਪ੍ਰਵਾਰ ਦੇ ਗੇੜੇ ਲੱਗਣਗੇ,,
ਇਨਸਾਫ਼ ਲਈ ਕੋਟ ਕਚਿਹਰੀ,,,,
ਪਾਵਰ ਇਸਤੇਮਾਲ ਹੋਵੇਗੀ,,
ਪੈਸਾ ਚੜ੍ਹੇਗਾ,,,
ਅਫਸਰੀ,, ਇਮਾਨ,,,ਦੀ ਖਰੀਦ ਬੇਚ ਹੋਵੇਗੀ
ਤਰੀਕ ਤੇ ਤਰੀਕ ਪਵੇਗੀ,,,

ਸੱਚ ਲਈ ਲੜਨ ਵਾਲੇ ਪੁਲਿਸ ਦੀ ਤਾਕਤ ਤੋਂ ਡਰਨਗੇ

ਫੇਰ,,,,,ਕੁੱਝ ਦੇਰ ਹੋਵੇਗੀ
ਤੇ ਇੱਕ ਹੋਰ ਬਲਾਤਕਾਰ ਹੋਵੇਗਾ

ਤੇ ਕਾਲੇ ਹੱਥ,, ਕਾਲੇ ਧੰਦੇ ਦੀ ਜਿੱਤ ਹੋਵੇਗੀ,,

ਹਾਂ ਇਨਸਾਫ਼ ਰੱਬ ਵਲੋਂ ਜਰੂਰ ਹੋਵੇਗਾ ਪਰ ਦੇਰ ਲੱਗੇਗੀ
ਯੇ ਅੰਧਾ ਕਨੂਨ ਹੈ 🙏👏👉🏼👁️

ਵਾਹਿਗੁਰੂ ਜੀ
28/05/2026

ਵਾਹਿਗੁਰੂ ਜੀ

ਮੈਂ ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਵੱਲੋਂ ਇੱਕ ਪੁਲਿਸ ਮੁਲਾਜ਼ਮ 'ਤੇ ਹੱਥ ਚੁੱਕਣ ਦੀ ਨਿੰਦਾ ਕਰਦਾ ਹਾਂ।ਹੰਕਾਰ ਦੇ ਵਿੱਚ ਅੰਨੇ ਹੋਏ ਰਵਨੀਤ ਬਿੱ...
26/05/2026

ਮੈਂ ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਵੱਲੋਂ ਇੱਕ ਪੁਲਿਸ ਮੁਲਾਜ਼ਮ 'ਤੇ ਹੱਥ ਚੁੱਕਣ ਦੀ ਨਿੰਦਾ ਕਰਦਾ ਹਾਂ।ਹੰਕਾਰ ਦੇ ਵਿੱਚ ਅੰਨੇ ਹੋਏ ਰਵਨੀਤ ਬਿੱਟੂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਦੀ ਮੰਗ ਕਰਦਾ ਹਾਂ।

ਸੱਚ ਦੱਸਾਂ ਤਾਂ ਮੈਚ ਵੇਖ ਕੇ ਕਈਆਂ ਨੂੰ ਇਹੀ ਲੱਗਿਆ ਕਿ ਮੁੰਬਈ ਆਰਾਮ ਨਾਲ ਜਿੱਤ ਸਕਦੀ ਸੀ 😅 ਜਿਸ ਤਰ੍ਹਾਂ ਆਖਰੀ ਓਵਰਾਂ ਵਿੱਚ ਬੈਟਿੰਗ ਹੌਲੀ ਹੋ ਗ...
24/05/2026

ਸੱਚ ਦੱਸਾਂ ਤਾਂ ਮੈਚ ਵੇਖ ਕੇ ਕਈਆਂ ਨੂੰ ਇਹੀ ਲੱਗਿਆ ਕਿ ਮੁੰਬਈ ਆਰਾਮ ਨਾਲ ਜਿੱਤ ਸਕਦੀ ਸੀ 😅 ਜਿਸ ਤਰ੍ਹਾਂ ਆਖਰੀ ਓਵਰਾਂ ਵਿੱਚ ਬੈਟਿੰਗ ਹੌਲੀ ਹੋ ਗਈ, ਫੈਨਾਂ ਦੇ ਮਨ ਵਿੱਚ ਸ਼ੱਕ ਆਉਣਾ ਤਾਂ ਬਣਦਾ ਸੀ 🤯 ਕਿਉਂਕਿ ਇੱਕ ਸਮੇਂ ਲੱਗ ਰਿਹਾ ਸੀ ਮੈਚ ਪੂਰੀ ਤਰ੍ਹਾਂ MI ਦੇ ਹੱਥ ਵਿੱਚ ਆ, ਪਰ ਫਿਰ ਅਚਾਨਕ ਐਨਾ ਸਲੋ ਖੇਡਣਾ ਸਮਝ ਤੋਂ ਬਾਹਰ ਸੀ 😬 ਹੁਣ ਸੋਸ਼ਲ ਮੀਡੀਆ ਤੇ ਲੋਕ ਇਹੀ ਕਹਿ ਰਹੇ ਨੇ ਕਿ “ਭਾਈ ਇਹ ਹਾਰ ਨਾਰਮਲ ਨਹੀਂ ਲੱਗੀ” 😂 ਕ੍ਰਿਕਟ ਵਿੱਚ ਕਈ ਵਾਰੀ ਉਹ ਚੀਜ਼ਾਂ ਵੀ ਹੋ ਜਾਂਦੀਆਂ ਨੇ ਜੋ ਸਕੋਰਬੋਰਡ ਤੋਂ ਨਹੀਂ ਸਮਝ ਆਉਂਦੀਆਂ 😎

ਫੁੱਲਣ ਦੇਵੀ ਨੇ ਲਿਆ ਸੀ ਅਸਲੀ ਬਦਲਾ ਆਪਣੀ ਇੱਜ਼ਤ ਤੇ ਹੱਥ ਪਾਉਣ ਆਲਿਆ ਨੂੰ ਮੌਤ ਦੇ ਘਾਟ ਉਤਾਰ ਕੇ..
24/05/2026

ਫੁੱਲਣ ਦੇਵੀ ਨੇ ਲਿਆ ਸੀ ਅਸਲੀ ਬਦਲਾ ਆਪਣੀ ਇੱਜ਼ਤ ਤੇ ਹੱਥ ਪਾਉਣ ਆਲਿਆ ਨੂੰ ਮੌਤ ਦੇ ਘਾਟ ਉਤਾਰ ਕੇ..

Address

Sector 94
Bathinda
140307

Telephone

+919872598731

Website

Alerts

Be the first to know and let us send you an email when ਸ਼ਰਬ ਸਾਂਝਾ ਪੰਜਾਬ Sarb Sanjha Punjab posts news and promotions. Your email address will not be used for any other purpose, and you can unsubscribe at any time.

Contact The Business

Send a message to ਸ਼ਰਬ ਸਾਂਝਾ ਪੰਜਾਬ Sarb Sanjha Punjab:

Shortcuts

Share

Category