Advocate Gurwinder Singh Jhanduke

Advocate Gurwinder Singh Jhanduke Legal Awareness

23/04/2026

ਸਾਇਬਰ ਠੱਗਾਂ ਦੇ ਕਿੱਸੇ

17/04/2026

SC used it's plenary powers under Article 142 of the constitution to dissolve the marriage and held that A spouse can't back out from a mutual divorce settlement reached after mediation and agreeing to dissolve the marriage as part of full and final settlement of disputes.....

17/04/2026

The Gujrat HC issued notice to technology firms Meta India, Google X Redit ,Scrid over PIL to curb misuse of AI in generating and circulating deepfake videos and photographs........

30/03/2026

The Rajasthan High Court at Jaipur has held that a notice of appearance sent via WhatsApp does not constitute valid legal service under Section 41-A Cr.P.C .

26/03/2026
Two latest judgements of Apex Court of India regarding religious conversation effect on SC&ST status..... This  is not a...
26/03/2026

Two latest judgements of Apex Court of India regarding religious conversation effect on SC&ST status..... This is not a surprised move for us because this is the reality of Indian constitution which is express by Apex Court in these judgements ....

ਕਿਸਾਨ ਸੁਖਦੇਵ ਸਿੰਘ ਦੀ ਇਕਲੌਤੀ ਬੇਟੀ ਮਨਪ੍ਰੀਤ ਕੋਰ ਨੇ UPSC ਦੀ ਪ੍ਰੀਖਿਆ ਚੋ 136 ਰੈਂਕ ਹਾਸਲ ਕੀਤਾ ਪਿੰਡ ਧਲੇਵਾਂ (ਮਾਨਸਾ) ਦੀ ਵਸਨੀਕ ਹੈ .....
13/03/2026

ਕਿਸਾਨ ਸੁਖਦੇਵ ਸਿੰਘ ਦੀ ਇਕਲੌਤੀ ਬੇਟੀ ਮਨਪ੍ਰੀਤ ਕੋਰ ਨੇ UPSC ਦੀ ਪ੍ਰੀਖਿਆ ਚੋ 136 ਰੈਂਕ ਹਾਸਲ ਕੀਤਾ ਪਿੰਡ ਧਲੇਵਾਂ (ਮਾਨਸਾ) ਦੀ ਵਸਨੀਕ ਹੈ ...ਮੁਬਾਰਕ ਹੋਵੇ

13/03/2026

ਮਨੁੱਖੀ ਬੌਧਿਕਤਾ ਨਕਲੀ ਬੌਧਿਕਤਾ ਦੇ ਮੁਕਾਬਲੇ ਹਮੇਸ਼ਾ ਸੁਪਰੀਮ ਹੁੰਦੀ ਹੈ ਖਾਸਕਰ ਪ੍ਰੋਫੈਸ਼ਨਲ ਸਕਿੱਲ ਵਾਲੇ ਕਿੱਤਿਆਂ ਵਿੱਚ ....ਇਸ ਲਈ ਮੇਰੇ ਇੱਕ ਅਜ਼ੀਜ਼ ਵਕੀਲ ਦੋਸਤ ਨੇ ਆਪਣੇ ਆਫ਼ਿਸ਼ ਦੇ ਬਾਹਰ ਬਹੁਤ ਖੂਬ ਲਿਖਿਆ ਸੀ... "ਕਿਰਪਾ ਕਰਕੇ ਜੁੱਤੇ ਅਤੇ ਗੂਗਲ ਸਰਚ ਗਿਆਨ ਬਾਹਰ ਰੱਖ ਕੇ ਆਓ ਜੀ" ....

ਨਾਭਾ ਦੇ ਪਿੰਡ ਬਿਰੜਵਾਲ ਦੀ ਵਸਨੀਕ ਸਿਮਰਨਦੀਪ ਕੌਰ ਨੇ IAS ਦੀ ਪ੍ਰੀਖਿਆ ਵਿਚ ਦੇਸ਼ ਭਰ ਵਿਚ 15 ਵਾਂ ਰੈਂਕ ਹਾਸਲ ਕੀਤਾ ਹੈ। ਕਿਸਾਨ ਪਰਿਵਾਰ ਦੀ ਧ...
06/03/2026

ਨਾਭਾ ਦੇ ਪਿੰਡ ਬਿਰੜਵਾਲ ਦੀ ਵਸਨੀਕ ਸਿਮਰਨਦੀਪ ਕੌਰ ਨੇ IAS ਦੀ ਪ੍ਰੀਖਿਆ ਵਿਚ ਦੇਸ਼ ਭਰ ਵਿਚ 15 ਵਾਂ ਰੈਂਕ ਹਾਸਲ ਕੀਤਾ ਹੈ। ਕਿਸਾਨ ਪਰਿਵਾਰ ਦੀ ਧੀ ਨੇ ਖ਼ਾਲਸਾ ਕਾਲਜ, ਪਟਿਆਲ਼ਾ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗਰੈਜੂਏਸ਼ਨ ਕੀਤੀ ਤੇ ਆਪਣੇ ਚੌਥੀ ਕੋਸ਼ਿਸ਼ ਦੌਰਾਨ ਇਹ ਪ੍ਰੀਖਿਆ ਪਾਸ ਕੀਤੀ।
ਬਹੁਤ ਬਹੁਤ ਮੁਬਾਰਕ💐

ਬੀਤੇ ਦਿਨੀਂ 25 ਫਰਵਰੀ ਨੂੰ ਬਾਰ ਐਸੋਸੀਏਸ਼ਨ ਸਰਦੂਲਗੜ੍ਹ ਵੱਲੋਂ ਸਰਦੂਲਗੜ੍ਹ ਨਿਆਇਕ ਅਦਾਲਤ ਦੀ ਸਥਾਪਨਾ ਦਾ ਦਿਹਾੜਾ ਮਨਾਇਆ ਗਿਆ ਕਿਉਂਕਿ 25 ਫਰਵਰੀ...
27/02/2026

ਬੀਤੇ ਦਿਨੀਂ 25 ਫਰਵਰੀ ਨੂੰ ਬਾਰ ਐਸੋਸੀਏਸ਼ਨ ਸਰਦੂਲਗੜ੍ਹ ਵੱਲੋਂ ਸਰਦੂਲਗੜ੍ਹ ਨਿਆਇਕ ਅਦਾਲਤ ਦੀ ਸਥਾਪਨਾ ਦਾ ਦਿਹਾੜਾ ਮਨਾਇਆ ਗਿਆ ਕਿਉਂਕਿ 25 ਫਰਵਰੀ 2006 ਨੂੰ ਸਰਦੂਲਗੜ੍ਹ ਵਿਖੇ ਪਹਿਲੀ ਨਿਆਇਕ ਅਦਾਲਤ ਦੀ ਸਥਾਪਨਾ ਕੀਤੀ ਗਈ ਸੀ ਉਸ ਸਮੇਂ ਤੋਂ ਲਗਾਤਾਰ ਇਸ ਦਿਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਾਂਦੇ ਹਨ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ ਇਸ ਮੌਕੇ ਤੇ ਜੱਜ ਸਾਹਿਬ ਅਤੇ ਬਾਰ ਐਸੋਸੀਏਸ਼ਨ ਮੈਂਬਰ ਵਕੀਲ ਭਰਾਵਾਂ ਨਾਲ ਯਾਦਗਾਰੀ ਤਸਵੀਰ ........

17/02/2026

Judgement of Foreign Court regarding divorce is not applicable in India....without valid consent of both partners....
If marriage solemnised and registered in india....said marriage will be desolved by Indian Court.....

Address

Village-Jhanduke , Dist./Mansa , State-Punjab (India). . . . . Origion Place Of Practice. . . . Mansa & Sardulgarh
Mansa
151506

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 8am - 5pm
Sunday 8am - 5pm

Telephone

+919463290165

Website

Alerts

Be the first to know and let us send you an email when Advocate Gurwinder Singh Jhanduke posts news and promotions. Your email address will not be used for any other purpose, and you can unsubscribe at any time.

Contact The Business

Send a message to Advocate Gurwinder Singh Jhanduke:

Share