Advocate Amit Rai

Advocate Amit Rai i will support you in court of Law will keep ur true voice before Court.

18+ YEARS EXPERIENCE IN LEGAL WORK, as criminal, MACT, cheque bounce, Marriage protection, Civil Disputes, Labour court, Consumer protection, Make your Voice against illegal person.

05/05/2026

MUNADI ਕੋਰਟ ਢੋਲ ਵਜਾ ਕੇ ਰੌਲਾ ਪਵਾਉਂਦੀ ਨਾਮ ਲੈਕੇ ਕੀ ਤੇਰੇ ਖਿਲਾਫ ਇਹ ਕੇਸ ਇੰਨੀ ਤਰੀਕ ਨੂੰ ਲੱਗਾ ਹੈ ਕੋਰਟ ਹਾਜ਼ਿਰ ਹੋ

03/05/2026

Bad Law, judge asking maintenance from husband who is in jail, even judge know he come from jail not from job, ਖ਼ਰਚਾ ਨਾ ਦੇਣ ਤੇ ਜੇਲ ਭੇਜੇ ਘਰਵਾਲੇ ਦੀ ੩੦ ਦਿਨ ਬਾਅਦ ਪੇਸ਼ੀ ਤੇ ਜੱਜ ਕਹਿੰਦੇ ਖਰਚਾ ਦੇ ਜਦਕਿ ਉਹ ਜੇਲ ਤੋ ਕਸਟਡੀ ਵਿੱਚ ਆਇਆ ਹੁੰਦਾ ਨਾ ਕਿ ਕਮਾ ਕੇ! ਇਹ ਮਜਾਕ ਨਹੀਂ ਤਾ ਕਿ ਹੈ ?

02/05/2026

😔HUSBAND ਵਿਆਹ ਕਰਵਾ ਕੇ ਕੈਨੇਡਾ ਚਲਾ ਗਿਆ ਅਤੇ ਨਾ ਖ਼ਰਚਾ ਦਿੰਦਾ ਨਾ ਗੱਲ ਕਰਦਾ ਤਾ ਕੇਸ ਲਾ ਕੇ ਕੈਨੇਡਾ ਤੋ ਕਿਵੇ ਬੁਲਾਇਆ ਜਾ ਸਕਦਾ Husband gone to canada and not giving maintenance how to summon in case

02/05/2026

Dowry. Recovery in dowry FIR

01/05/2026

ਤੁਹਾਡੇ ਕਿਸੀ ਨੂੰ ਕੈਦ ਕਰ ਰੱਖਿਆ ਮਾ ਪਿਓ ਮੀ ਅਤੇ ਤੁਸੀਂ ਜੇਕਰ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੋ #

30/04/2026

ਸੱਸ ਸੋਹਰੇ ਤੋ ਤੰਗ ਕੁੜੀਆ ਪੇਕੇ ਆਉਣ ਦੀ ਬਜਾਏ ਸੋਹਰੇ ਰਹਿ ਕੇ ਹੀ ਕੇਸ ਕਰਨ

18/03/2026

Both did our job

https://www.facebook.com/share/p/1AFfrE6Qf2/?mibextid=wwXIfr
23/12/2025

https://www.facebook.com/share/p/1AFfrE6Qf2/?mibextid=wwXIfr

💪🏻saajan bakery Bail dismissed

High Court on Vacation 😃

ਪੁਲਿਸ ਦੀ ਅਤੇ ਸਾਜਨ ਬੇਕਰੀ ਵਾਲੇ ਦੀ ਵਧੀ ਮੁਸੀਬਤ
ਅੱਜ ਸਾਡੇ ਵੱਲੋਂ ਸਾਜਨ ਬੇਕੇਰੀ ਵਾਲੇ ਦੀ ਜਮਾਨਤ ਦਾ ਡਟ ਕੇ ਵਿਰੋਧ ਕੀਤਾ ਗਿਆ ਅਤੇ ਫਾਈਨਲੀ ਅੱਜ ਉਸਦੀ ਜਮਾਨਤ ਖਾਰਜ ਹੋ ਹੀ ਗਈ !
ਹਾਈ ਕੋਰਟ ਵਿੱਚ ਵੀ ਅਪੀਅਰ ਹੋ ਕੇ ਕਰਵਾਉਗਾ ਇਸਦੀ ਜਮਾਨਤ ਖਾਰਜ ਅਤੇ ਜੇਲ ਭੇਜ ਕੇ ਦਮ ਲਵਾਗੇ ਨਾਲੇ ਪੁਲਿਸ ਦੇ ਵੀ ਐਕਟ ਦਾ ਜੋ ਅੱਜ ਤੱਕ ਦੋਸ਼ੀ ਨੂੰ ਗਿਰਫ਼ਤਾਰ ਨਹੀਂ ਕੀਤਾ ਹਾਈ ਕੋਰਟ ਵਿੱਚ ਦੱਸਾਗੇ!
ਜੈ ਮਾਤਾ ਦੀ

https://www.facebook.com/share/p/1D4rz3pzCS/?mibextid=wwXIfr
18/12/2025

https://www.facebook.com/share/p/1D4rz3pzCS/?mibextid=wwXIfr

Bail Update
ਭਾਗ ਮਿਲਖਾ ਭਾਗ ਵਾਲੀ ਗੱਲ ਹੀ ਸਮਝੋ

ਸਨਾਤਨ ਧਰਮ ਦੇ ਦੇਵੀ ਦੇਵਤਿਆ ਦੀ ਤਾਕਤ ਦਾ ਹੁਣ ਸਾਜਨ ਬੇਕਰੀ ਵਾਲੇ ਨੂੰ ਪਤਾ ਲੱਗ ਗਿਆ ਹੋਣਾ ਅਤੇ ਪੂਰਵਾਂਚਲੀ ਪਰਵਾਸੀਆਂ ਬਾਰੇ ਵੀ ਪਤਾ ਲੱਗ ਗਿਆ ਹੋਣਾ ਕਿ ਇਹ ਕਿੱਥੇ ਤੱਕ ਜ਼ੋਰ ਲਾ ਸਕਦੇ ਹਨ!
ਵਕੀਲਾਂ ਦੀ ਫ਼ੌਜ ਖੜੀ ਕਰਨ ਵਾਲੇ ਸਾਜਨ ਬੇਕਰੀ ਦੇ ਮਾਲਕ ਰਾਜਬੀਰ ਸਿੰਘ ਠੁਕਰਾਲ ਨੂੰ ਨਹੀਂ ਮਿਲੀ ਰਾਹਤ !
ਅਗਲੀ ਤਰੀਕ 23 ਦਸੰਬਰ! SHO ਚਾਹੇ ਕਿਸੀ ਵੀ ਸਮਾ ਅਰੈਸਟ ਕਰ ਲਵੇ ਪਰ ਪਿੱਛੇ ਜਿਹੇ ਵੀਡੀਓ ਵਿੱਚ ਦੇਖਿਆ ਸੀ ਕਿ ਚੌਂਕੀ ਇੰਚਾਰਜ ਦੋਸ਼ੀ ਨਾਲ ਗੱਲ ਕਰ ਰਿਹਾ ਸੀ ਅਤੇ ਦੋਸ਼ੀ ਕਹਿੰਦਾ ਸੀ ਜਿੱਥੇ ਕਹੋ ਜਦੋ ਕਹੋ ਮੈਂ ਮਿਲ ਲੈਂਦਾ ਜਿਸ ਤੋ ਸਾਫ਼ ਹੁੰਦਾ ਹੈ ਕਿ ਪੁਲਿਸ ਦੀ ਪੂਰੀ ਹੈਲਪ ਹੈ ਦੋਸ਼ੀ ਨੂੰ !
ਜਮਾਨਤ ਲਟਕਣ ਨਾਲ ਦੋਸ਼ੀ ਦਾ ਬਿੱਲ ਵੀ ਵੱਡਾ ਬਣਦਾ ਜਾ ਰਿਹਾ ਹੋਣਾ ਪੈਸੇ ਖਰਚ ਕਰਦਾ ਹੀ ਹੋਣਾ ਅਰੈਸਟ ਨਾ ਹੋਣ ਲਈ

15/12/2025

Dubai

Address

Ludhiana
141001

Opening Hours

Monday 10am - 5pm
Tuesday 10am - 5pm
Wednesday 10am - 5pm
Thursday 10am - 5pm
Friday 10am - 5pm

Telephone

+919888265076

Website

Alerts

Be the first to know and let us send you an email when Advocate Amit Rai posts news and promotions. Your email address will not be used for any other purpose, and you can unsubscribe at any time.

Contact The Business

Send a message to Advocate Amit Rai:

Share

Category