Bobby Sehjal Jagrawa

Bobby Sehjal Jagrawa Contact information, map and directions, contact form, opening hours, services, ratings, photos, videos and announcements from Bobby Sehjal Jagrawa, Legal, Ludhiana.

16/06/2026

ਕੋਰੀਅਰ ਵਾਲੀ ਮੈਡਮ ਦੀ ਕੁੱਟਮਾਰ ਕਰਨ ਦਾ ਮਾਮਲਾ
ਜਗਰਾਵਾਂ ਦੇ ਨਾਮੀਂ ਹੋਟਲ ਮਾਲਕ ਵਕੀਲ ਦੇ ਨੇੜੇ ਹੋਣ ਖ਼ਾਤਰ ਕਿਸ ਕਿਸ ਨੇ ਇਸ ਦੀ ਸਪੋਰਟ ਕਰਕੇ ਕੋਰੀਅਰ ਵਾਲੀ ਮਿਹਨਤਕਸ਼ ਮੈਡਮ ਨੂੰ ਗ਼ਲਤ ਦੱਸਿਆ ਸੀ,,?

17/05/2026

# ਸਾਵਧਾਨ,, ਸਾਵਧਾਨ #
ਜਗਰਾਵਾਂ ਨਗਰ ਕੌਂਸਲ ਦੀਆਂ ਚੌਣਾਂ ਵਿੱਚ ਖੜ੍ਹੇ ਹੋਏ ਉਮੀਦਵਾਰਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ, ਜਿਹੜੇ ਕੋਈ ਸਿੱਧਾ ਆ ਕੇ ਹਿੱਕ ਨਹੀਂ ਵੱਜ ਸਕਦੇ ਉਹ ਵਿਰੋਧੀ ਲੋਕ ਹੁਣ ਆਉਂਣ ਵਾਲੇ ਦਿਨਾਂ ਵਿੱਚ ਆਪਣੇ-ਆਪਣੇ ਗੁਪਤ ਤਰੀਕੇ ਨਾਲ ਨਵੇਂ ਨਵੇਂ ਹੱਥਕੰਡੇ ਅਪਣਾ ਸਕਦੇ ਹਨ ਜੀ, ਬੇਦਾਗ਼ ਉਮੀਦਵਾਰ ਦੀ ਆਮ ਪਬਲਿਕ ਵਿੱਚ ਬਦਨਾਮੀ ਕਰਨ ਖ਼ਾਤਰ,,?

06/05/2026

Big Breaking News Ludhiana
विजिलेंस विभाग ने मलौद ब्लॉक की BDPO सुखजीत कौर को 15000 रुपये की रिश्वत लेते रंगे हाथों पकड़ा, लुधियाना विजिलेंस विभाग के थाना में प्रिवेंशन ऑफ करप्शन एक्ट के तहत केस दर्ज

ਬੀਤੇ ਦਿਨ ਕੈਲਗਰੀ ਵਿੱਚ ਹੋਏ, ਦਿਲਜੀਤ ਦੋਸਾਂਝ ਦੇ ਸ਼ੋਅ ਵਿੱਚ ਕੁੱਝ ਖਾਲਿਸਤਾਨੀ ਵਿਚਾਰਧਾਰਾ ਦੇ ਨੌਜਵਾਨਾਂ ਵੱਲੋਂ ਹਾਲ ਦੇ ਅੰਦਰ ਆਪਣੇ ਹੱਥਾਂ ‘...
02/05/2026

ਬੀਤੇ ਦਿਨ ਕੈਲਗਰੀ ਵਿੱਚ ਹੋਏ, ਦਿਲਜੀਤ ਦੋਸਾਂਝ ਦੇ ਸ਼ੋਅ ਵਿੱਚ ਕੁੱਝ ਖਾਲਿਸਤਾਨੀ ਵਿਚਾਰਧਾਰਾ ਦੇ ਨੌਜਵਾਨਾਂ ਵੱਲੋਂ ਹਾਲ ਦੇ ਅੰਦਰ ਆਪਣੇ ਹੱਥਾਂ ‘ਚ ਖਾਲਿਸਤਾਨ ਦੇ ਝੰਡੇ ਫੜ੍ਹ ਕੇ ਵਿਰੋਧ ਕੀਤਾ।

ਲੋਕਤੰਤਰ ਵਿੱਚ ਹਰ ਇੱਕ ਨੂੰ ਆਪਣੀ ਗੱਲ ਰੱਖਣ, ਜਿੱਥੇ ਸਹਿਮਤ ਨਹੀਂ ਵਿਰੋਧ ਕਰਨ ਦਾ ਹੱਕ ਹੈ। ਪਰ ਲੋਕਤੰਤਰੀ ਕਦਰਾਂ ਕੀਮਤਾਂ ਵਿੱਚ ਸਾਨੂੰ ਹੱਕਾਂ ਦੇ ਨਾਲ਼ ਜਿੰਮੇਵਾਰੀਆਂ ਵੀ ਮਿਲ਼ੀਆਂ ਹੋੲੌਆਂ ਹਨ। ਹੱਕ ਉਹੀ ਮੰਗਣ ਦਾ ਹੱਕ ਰੱਖਦਾ ਹੈ, ਜੋ ਜ਼ੁੰਮੇਵਾਰੀਆਂ ਨਿਭਾਉਣ ਲਈ ਤਿਆਰ ਹੋਵੇ।

ਦਿਲਜੀਤ ਦੇ ਸ਼ੋਅ ਵਿੱਚ ਉਸਦੇ 20 ਹਜ਼ਾਰ ਫੈਨ 150 ਤੋਂ 500 ਡਾਲਰ ਦੀ ਟਿਕਟ ਲੈ ਕੇ ਗਏ ਹੋਏ ਸਨ, ਜੋ ਉਸਦੇ ਸੰਗੀਤ ਦਾ ਆਨੰਦ ਮਾਣ ਸਕਣ। ਅਜਿਹੇ ਵਿੱਚ ਹਾਲ ਦੇ ਅੰਦਰ ਜਾ ਕੇ ਨਾਹਰੇਬਾਜ਼ੀ ਕਰਨੀ, ਹੁੜਦੰਗ ਮਚਾਉਣਾ ਫਰੀਡਮ ਆਫ ਸਪੀਚ, ਫਰੀਡਮ ਆਫ ਪ੍ਰੋਟੈਸਟ ਦੇ ਖ਼ਿਲਾਫ਼ ਹੈ।

ਸਾਡੇ ਸਮਾਜ ਨੂੰ ਮਾਡਰਨ ਯੁੱਗ ਦੀਆਂ ਕਦਰਾਂ ਕੀਮਤਾਂ ਨੌਜਵਾਨਾਂ ਨੂੰ ਸਿਖਾਉਣਾ ਚਾਹੀਦਾ ਹੈ। ਨਹੀ ਤਾਂ ਲੋਕ ਪੱਗਾਂ ਦੲਹੜੀਆਂ ਵਾਲ਼ਿਆਂ ਵੱਲੋਂ ਕਿਸੇ ਫੰਕਸ਼ਨ ਵਿੱਚ ਜਾਣ ਵੇਲੇ ਸ਼ੱਕ ਦੀ ਨਿਗ੍ਹਾ ਨਾਲ਼ ਦੇਖਣਗੇ।

ਅਸੀ ਵਿਰੋਧ ਕਰਨ ਵਾਲਿਆਂ ਦਾ ਵਿਰੋਧ ਨਹੀ ਕਰਦੇ, ਪਰ ਜੇ ਇਨਾਂ ਵਿਰੋਧ ਕਰਨਾ ਹੀ ਹੈ ਤਾਂ ਹਾਲ ਦੇ ਬਾਹਰ, ਹਾਲ ਦੀ ਮੈਨੇਜ਼ਮੈਂਟ ਤੋਂ ਇਜਾਜ਼ਤ ਲੈ ਕੇ ਕਰਨਾ ਚਾਹੀਦਾ ਹੈ।

ਨਹੀ ਤਾਂ ਭਵਿੱਖ ਵਿੱਚ ਸਰਕਾਰਾਂ ਤੇ ਪੁਲਿਸ ਵਾਲ਼ੇ ਸਾਨੂੰ ਹਰੇਕ ਫੰਕਸ਼ਨ ਵਿੱਚ ਖਲਲ ਪਾਉਣ ਵਾਲ਼ੇ ਮੰਨਣਗੇ। ਕੁਝ ਜਜ਼ਬਾਤੀ ਨੌਜਵਾਨਾਂ ਕਰਕੇ ਸਾਰੀ ਕਮਿਉਿਨਿਟੀ ਦਾ ਅਕਸ ਖਰਾਬ ਨਹੀ ਹੋਣ ਦੇਣਾ ਚਾਹੀਦਾ।

ਸਾਡੀ ਧਾਰਮਿਕ, ਸਮਾਜਿਕ, ਰਾਜਸੀ ਲੀਡਰਸ਼ਿਪ ਦੇ ਨਾਲ਼-ਨਾਲ਼ ਮੀਡੀਆ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਅਜਿਹੇ ਗੁੰਮਰਾਹ ਹੋਏ ਜਜ਼ਬਾਤੀ ਨੌਜਵਾਨਾਂ ਨੂੰ ਸਮਝਾਉਣਾ ਚਾਹੀਦਾ ਹੈ। ਗੁਰਦੁਆਰਿਆਂ ਅਤੇ ਸਮਾਜਿਕ ਫੰਕਸ਼ਨਾਂ ਵਿੱਚ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਸੈਮੀਨਾਰ ਹੋਣੇ ਚਾਹੀਦੇ ਹਨ।

17/04/2026

Breaking News
विजिलेंस ने 33000 रुपये की रिश्वत लेते हुए कानूनगो को गिरफ्तार किया, SBS नगर के तहसील बलाचौर, सर्कल काठगढ़ का मामला।

14/04/2026

जगराओं के इन इलाकों में कल बुधवार, 15 अप्रैल को बिजली गुल रहेगी : एसडीओ कंग
जगराओं, 14 अप्रैल (बॉबी सहज़ल) बिजली बंद रहने की जानकारी देते हुए बिजली बोर्ड के एसडीओ गुरप्रीत सिंह कंग ने बताया कि 66 KV S/S अगवार लोपो से सभी 11 KV सिटी 7 फीडर की बिजली सप्लाई कल दिन बुधवार, 15 अप्रैल को सुबह 9 बजे से लेकर शाम के 6 बजे तक ज़रूरी मेंटेनेंस के लिए बंद रहेगी।
कंग ने आगे बताया कि बिजली बंद रहने की वजह से इन इलाकों पर असर पड़ेगा जैसे कि गोबिंद कॉलोनी, पुरानी अनाज मंडी के पीछे, शास्त्री नगर, मधुवन एन्क्लेव, करतार कॉलोनी, डिस्पोजल रोड, लंडे फाटक, मोहल्ला मुकंद पुरी के पास, नई गौशाला के पास, वगैरह। इन इलाकों में रहने वाले नगर निवासी पहले से ध्यान दें।

14/04/2026

#ਵਿਸਾਖੀ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ
ਬਾਜ ਉੱਚੀਆਂ ਉਡਾਰੀਆਂ ਮਾਰਨ ਦੇ ਲਈ ਕਦੇ ਕਬੂਤਰਾਂ ਨਾਲ ਸਲਾਹ ਨਹੀਂ ਕਰਦੇ
" ਦੋਸਤੋ "
ਜਦੋ ਸ਼ੇਰ ਸ਼ਿਕਾਰ ਤੇ ਨਿਕਲਦੇ ਨੇ ਕਦੇ ਗਿੱਦੜਾਂ ਦੀ ਪਰਵਾਹ ਨਹੀਂ ਕਰਦੇ!!

05/04/2026

Plz Note All Friend's
“क्या ये सिस्टम stealth jets को भी गिरा सकता है? S-500 पर दुनिया भर में बहस!”
Russia का S-500 “Prometey” खुद को stealth k!ller बताता है—दावा है कि ये F-22 Raptor, F-35 Lightning II और B-21 Raider जैसे advanced aircraft को detect और destroy कर सकता है!
कहा जाता है कि 800 KM तक detection
near-space altitude interception
hypersonic m!ssiles को रोकने की क्षमता
लेकिन experts क्या कहते हैं?
Detection और actual hit करना दो अलग चीजें हैं,
और अभी तक real combat proof सामने नहीं आया है।
सीधी बात : ये system जितना powerful बताया जा रहा है उतना ही controversial भी है।

29/03/2026
29/03/2026

न्यूज अपडेट्स लुधियाना
जिला मजिस्ट्रेट का हुक्म
पूरे लुधियाना में 31 मार्च को मीट, मछली और अंडे की सभी दुकानें बंद रहेंगी।

Address

Ludhiana
141001

Telephone

+918710820000

Website

Alerts

Be the first to know and let us send you an email when Bobby Sehjal Jagrawa posts news and promotions. Your email address will not be used for any other purpose, and you can unsubscribe at any time.

Shortcuts

Share

Category