Association of IELTS & Immigration Industry - AIII

Association of IELTS & Immigration Industry - AIII Contact information, map and directions, contact form, opening hours, services, ratings, photos, videos and announcements from Association of IELTS & Immigration Industry - AIII, Passport and visa service, Dashmesh Nagar, Near Pheruman Chowk, Street Setia Restaurant, Kot Kapura.

28/04/2025
ਆਨੇ ਵਾਲੇ ਸਾਲ ਕੋ ਸਲਾਮ, ਜਾਣੇ ਵਾਲੇ ਸਾਲ ਕੋ ਸਲਾਮ!! ਐਸੋਸੀਏਸ਼ਨ ਆਫ ਆਇਲਟਸ ਐਂਡ ਇੰਮੀਗ੍ਰੇਸ਼ਨ ਵੱਲੋਂ ਨਵੇਂ ਸਾਲ 2025 ਦਾ ਜਸ਼ਨ ਹੋਟਲ ਮੂਨ ਸਟ...
23/12/2024

ਆਨੇ ਵਾਲੇ ਸਾਲ ਕੋ ਸਲਾਮ, ਜਾਣੇ ਵਾਲੇ ਸਾਲ ਕੋ ਸਲਾਮ!!
ਐਸੋਸੀਏਸ਼ਨ ਆਫ ਆਇਲਟਸ ਐਂਡ ਇੰਮੀਗ੍ਰੇਸ਼ਨ ਵੱਲੋਂ ਨਵੇਂ ਸਾਲ 2025 ਦਾ ਜਸ਼ਨ ਹੋਟਲ ਮੂਨ ਸਟਾਰ, ਕੋਟਕਪੂਰਾ ਵਿਖੇ ਮਨਾਇਆ ਗਿਆ।

ਐਸੋਸ਼ੀਏਸ਼ਨ ਆਫ ਆਇਲਟਸ ਐਂਡ ਇੰਮੀਗ੍ਰੇਸ਼ਨ ਇੰਡਸਟਰੀ ਨੇ ਦੂਸਰੀ ਕੰਸਲਟੈਂਟ ਮੀਟ ਡਾਲਟੀਨ ਏ.ਆਈ ਦੇ ਸਹਿਯੋਗ ਨਾਲ ਹੋਟਲ ਬਲਿਊ ਹਿੱਲ, ਕੋਟਕਪੂਰਾ ਵਿਖ...
06/10/2024

ਐਸੋਸ਼ੀਏਸ਼ਨ ਆਫ ਆਇਲਟਸ ਐਂਡ ਇੰਮੀਗ੍ਰੇਸ਼ਨ ਇੰਡਸਟਰੀ ਨੇ ਦੂਸਰੀ ਕੰਸਲਟੈਂਟ ਮੀਟ ਡਾਲਟੀਨ ਏ.ਆਈ ਦੇ ਸਹਿਯੋਗ ਨਾਲ ਹੋਟਲ ਬਲਿਊ ਹਿੱਲ, ਕੋਟਕਪੂਰਾ ਵਿਖੇ ਕਰਵਾਈ।

ਐਸੋਸ਼ੀਏਸ਼ਨ ਆਫ ਆਇਲਟਸ ਐਂਡ ਇੰਮੀਗ੍ਰੇਸ਼ਨ ਇੰਡਸਟਰੀ ਨੇ ਦੂਸਰੀ ਕੰਸਲਟੈਂਟ ਮੀਟ ਡਾਲਟੀਨ ਏ.ਆਈ ਦੇ ਸਹਿਯੋਗ ਨਾਲ ਹੋਟਲ ਬਲਿਊ, ਕੋਟਕਪੂਰਾ ਵਿਖੇ ਕਰਵ...
03/10/2024

ਐਸੋਸ਼ੀਏਸ਼ਨ ਆਫ ਆਇਲਟਸ ਐਂਡ ਇੰਮੀਗ੍ਰੇਸ਼ਨ ਇੰਡਸਟਰੀ ਨੇ ਦੂਸਰੀ ਕੰਸਲਟੈਂਟ ਮੀਟ ਡਾਲਟੀਨ ਏ.ਆਈ ਦੇ ਸਹਿਯੋਗ ਨਾਲ ਹੋਟਲ ਬਲਿਊ, ਕੋਟਕਪੂਰਾ ਵਿਖੇ ਕਰਵਾਈ। ਇਸ ਕੰਸਲਟੈਂਟ ਮੀਟ ਵਿੱਚ ਡਾਲਟੀਨ ਏ.ਆਈ ਦੁਆਰਾ ਕੰਸਲਟੈਂਟ ਨੂੰ ਡਾਲਟੀਨ ਏ.ਆਈ ਦੀ ਟੀਮ ਵੱਲੋਂ ਯੂ.ਕੇ., ਕੈਨੇਡਾ, ਅਮਰੀਕਾ, ਯੂਰਪ ਅਤੇ ਹੋਰ ਦੇਸ਼ਾਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਲਈ ਟ੍ਰੇਨਿੰਗ ਦਿੱਤੀ ਗਈ।
ਇਸ ਕੰਸਲਟੈਂਟ ਮੀਟ ਵਿੱਚ ਡਾਲਟੀਨ ਏ.ਆਈ ਤੋਂ ਅਕਾਸ਼ ਕੰਬੋਜ, ਗੁਰਪ੍ਰੀਤ ਸਿੰਘ, ਪੁਸ਼ਪਿੰਦਰ ਕੌਰ, ਬੇਅੰਤ ਕੌਰ ਸ਼ਰਦਾ ਨੰਦ ਸਿੰਘ ਅਤੇ ਗੌਰੀ ਸ਼ਾਮਿਲ ਹੋਏ। ਮੀਟਿੰਗ ਵਿੱਚ ਐਸੋਸ਼ੀਏਸ਼ਨ ਦੇ ਮੈਂਬਰ ਅਤੇ ਪ੍ਰਧਾਨ ਗਗਨਦੀਪ ਜਿੰਦਲ, ਚੇਅਰਮੈਨ ਗੁਰਵਿੰਦਰ ਸਿੰਘ, ਜਨਰਲ ਸਕੱਤਰ ਓਮ ਪ੍ਰਕਾਸ਼ ਗੋਇਲ, ਮੀਤ ਪ੍ਰਧਾਨ ਵਿਵੇਕ ਅਰੋੜਾ, ਖਜਾਨਚੀ ਅਨਮੋਲ ਗੋਇਲ, ਜਥੇਬੰਧਕ ਸਕੱਤਰ ਗੁਰਮੀਤ ਸਿੰਘ ਮਠਾੜੂ, ਰਾਜਨੀਤਕ ਸਕੱਤਰ ਸਾਹਿਲ ਬਾਂਗਾ, ਪ੍ਰੋਜੈਕਟ ਚੇਅਰਮੈਨ ਰੋਹਿਤ ਸੇਠੀ ਅਤੇ ਹਰਵਿੰਦਰ ਸਿੰਘ ਵਾਂਸੀ, ਈਵੈਂਟ ਆਰਗਨਾਈਜ਼ੇ਼ਰ ਗੁਰਮੀਤ ਸਿੰਘ ਸਰਾਂ, ਪੀ ਆਰ ਓ ਸੁਖਵਿੰਦਰ ਸਿੰਘ ਰੋਮਾਣਾ, ਗੁਰਕੀਰਤ ਸਿੰਘ ਸੰਧੂ, ਅਮਨਦੀਪ ਸਿੰਘ ਢਿੱਲੋਂ, ਹਰਜੀਤ ਸਿੰਘ ਵਾਲੀਆ, ਗੁਰਬਿੰਦਰ ਸਿੰਘ ਸੰਘਾ, ਅਮਨਦੀਪ ਕੌਰ, ਪਰਵੀਨ ਸੁਖੀਜਾ, ਰੋਹਿਤ ਪਾਸੀ, ਸੁਸ਼ੀਲ ਬਾਂਸਲ,ਅਮਰੀਕ ਸਿੰਘ ਬਰਾੜ, ਮਨਦੀਪ ਸਿੰਘ ਸਰਾਂ, ਹਰਵਿੰਦਰਜੀਤ ਸਿੰਘ ਮਾਨ, ਸੁਨੀਲ ਕੁਮਾਰ ਸੰਨੀ, ਸੰਦੀਪ ਸੰਧੂ, ਪ੍ਰਭਜੀਤ ਸਿੰਘ ਸੋਢੀ, ਰਜਤ ਸੋਨੀ, ਅਭਿਸ਼ੇਕ ਮਿੱਤਲ, ਕਰਮਪਾਲ ਸਿੰਘ ਸਮਾਘ, ਸਤਿੰਦਰ ਸਿੰਘ ਅਹੂਜਾ, ਅਮਨਦੀਪ ਗੁਲਾਟੀ, ਨਵਨੀਤ ਜੈਨ, ਦਵਿੰਦਰ ਸਿੰਘ, ਕਮਲਦੀਪ ਸਿੰਘ, ਹਰਪ੍ਰੀਤ ਸਿੰਘ ਬਰਾੜ ਅਤੇ ਹੋਰ ਮੈਂਬਰ ਸ਼ਾਮਿਲ ਹੋਏ।

ਐਸੋਸੀਏਸ਼ਨ ਆਫ ਆਈਲੈਟਸ ਐਂਡ ਇਮੀਗ੍ਰੇਸ਼ਨ ਇੰਡਸਟਰੀ ਪੰਜਾਬ (AIII) ਵੱਲੋਂ ਲਿਜਾਏ ਗਏ ਅੰਤਰਰਾਸ਼ਟਰੀ ਟੂਰ ਦੀ ਯਾਦਗਾਰੀ ਤਸਵੀਰ
08/08/2024

ਐਸੋਸੀਏਸ਼ਨ ਆਫ ਆਈਲੈਟਸ ਐਂਡ ਇਮੀਗ੍ਰੇਸ਼ਨ ਇੰਡਸਟਰੀ ਪੰਜਾਬ (AIII) ਵੱਲੋਂ ਲਿਜਾਏ ਗਏ ਅੰਤਰਰਾਸ਼ਟਰੀ ਟੂਰ ਦੀ ਯਾਦਗਾਰੀ ਤਸਵੀਰ

Address

Dashmesh Nagar, Near Pheruman Chowk, Street Setia Restaurant
Kot Kapura
151204

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+918558833022

Website

Alerts

Be the first to know and let us send you an email when Association of IELTS & Immigration Industry - AIII posts news and promotions. Your email address will not be used for any other purpose, and you can unsubscribe at any time.

Share