International Immigration Services

International Immigration Services "International Immigration Services" is trusted name in the immigration field for providing worldwide immigration services.(Study Visa, PR, Visitor, etc.)

International Immigration Services established in 2000 and in this short span of time has won the trust and respect among its clients. We are trusted name in the immigration field for providing worldwide immigration services. Its counselors have good knowledge, experience & services for immigration ( Study Visa, PR, Visitor's, Etc.) for Canada, New Zealand, United Kingdom, United States of America and Europe.

11/08/2026

ਬਹੁਤ ਬਹੁਤ ਮੁਬਾਰਕਾਂ ਵਿਦਿਆ ਆਂਟੀ ਜੀ ਨੂੰ ਇੱਕ ਵਾਰ ਫੇਰ UK ਦਾ ਵਿਜ਼ਿਟਰ ਵੀਜ਼ਾ ਲੱਗਣ ਤੇ, ਬਹੁਤ ਸਾਲਾਂ ਬਾਅਦ ਮੌਕਾ ਮਿਲਿਆ ਆਂਟੀ ਜੀ ਦਾ ਵੀਜ਼ਾ ਦੁਬਾਰਾ ਲਗਵਾਉਣ ਦਾ, ਤੁਹਾਡੇ ਦਿੱਤੇ ਪਿਆਰ ਲਈ ਬਹੁਤ ਧੰਨਵਾਦ 🇬🇧🎉 visit

05/08/2026

Jatinder Kaur 🎉
VPO Dhoot Kalan, Hoshiarpur 🇦🇺🦘

21/07/2026


Annpurna Julka W/o Mr. Ajay Kumar Julka R/o Near Balbir Di Diary Jagatpura, Hoshiarpur
After Refusal Success 🎉🇨🇦🍁

14/07/2026

🎉Malkiat Singh Ji & Jasbir Kaur 🇬🇧💷
Vpo Dhoot Kalan

11/06/2026

ਬਲਵਿੰਦਰ ਕਸ਼ਿਅਪ ਬੋਬੀ ਤੇ ਕੋਮਲ ਜੀ ਚੰਡੀਗੜ੍ਹ ਤੋ ਨੂੰ ਤਿੰਨ ਵਾਰ uk ਵੀਜ਼ਾ ਰਿਜੈਕਟ ਹੋਣ ਤੋ ਬਾਅਦ ਅਪੀਲ ਵਿੱਚ ਲੱਗਣ ਤੇ ਬਹੁਤ ਬਹੁਤ ਮੁਬਾਰਕਾਂ ਬੋਬੀ ਨਾਲ 2000 ਸੰਨ ਤੋ ਪਹਿਲਾ ਦੀ ਯਾਰੀ ਹੈ ਪਰ ਮੁਲਾਕਾਤ ਨਹੀਂ ਹੁੰਦੀ ਹੁਣ ਤਿੰਨ ਵਾਰ ਰਿਜੈਕਟ ਹੋਣ ਤੋ ਬਾਅਦ ਮੈਨੂੰ ਕਾਲ ਕੀਤੀ ਤੇ ਫ਼ੋਨ ਤੇ ਹੀ ਵੀਜ਼ਾ ਵੀ ਲਗਵਾ ਦਿੱਤਾ ਬਿਨਾ ਮਿਲੇ 🇬🇧🎉







16/05/2026

ਅਮਰਜੀਤ ਭਾਜੀ ਤੇ ਰਸ਼ਪਾਲ ਕੌਰ ਜੀ ਵਾਸੀ ਬੂਥਗੜ੍ਹ ਨੂੰ ਇੰਗਲੈਂਡ ਦਾ ਵਿਜ਼ਿਟਰ ਵੀਜ਼ਾ ਬਿਨਾ ਕਿਸੀ ਟਰੈਵਲ ਹਿਸਟਰੀ ਤੋ ਲੱਗਣ ਤੇ ਬਹੁਤ ਬਹੁਤ ਮੁਬਾਰਕਾਂ, ਤਰਨ ਗੁਪਤਾ ਭਾਜੀ ਦਾ ਵੀ ਬਹੁਤ ਧੰਨਵਾਦ ਜਿਹਨਾਂ ਨੇ ਸਾਡੇ ਉੱਤੇ ਇੰਨਾ ਵਿਸ਼ਵਾਸ ਦਿਖਾਇਆ 🙏🇬🇧🎉 Tarun Gupta TG




13/05/2026

ਨੇਹਾ ਤਨੇਜਾ ਜੀ ਨੂੰ ਇੰਗਲੈਂਡ ਦਾ ਟੂਰਿਸਟ ਵੀਜ਼ਾ ਦੁਬਾਰਾ ਹੋਟਲ ਬੁਕਿੰਗ ਤੇ ਲੱਗਣ ਤੇ ਬਹੁਤ ਬਹੁਤ ਮੁਬਾਰਕਾਂ, ਲੰਡਨ ਬਿਨਾ ਸਪੌਂਸਰਸ਼ਿਪ ਤੋ ਘੁੰਮਣ ਜਾਣ ਲਈ ਅੱਜ ਹੀ ਮਿਲੋ 🎉🇬🇧 :

29/04/2026

ਇੱਹ ਦੁਆਵਾਂ ਹੀ ਹਨ ਕੀ ਫੋਟੋ ਛੱਡੋ ਮਾਤਾ ਜੀ ਨੇ ਆਪਣੇ ਆਪ ਏਨੀ ਸੋਹਣੀ ਵੀਡੀਓ ਬਣਾ ਕੇ ਭੇਜੀ, ਬਹੁਤ ਬਹੁਤ ਮੁਬਾਰਕਾਂ ਅਮਰਜੀਤ ਕੌਰ ਜੀ ਅੰਮ੍ਰਿਤਸਰ ਤੋ, ਇਟਲੀ ਦਾ ਵਿਜ਼ੀਟਰ ਵੀਜ਼ਾ ਲੱਗਣ ਤੇ 🙏🇮🇹

14/04/2026

🎉 Mrs. Sandeep Kaur, Gurudwara Bhikhowal Sahib 🙏

🇨🇦🍁

12/04/2026

🎉 Abhishek Sharma 🇬🇧💷 Visa In 2 Days

Address

Level/2, Above Lakme Salon, Opp. City Centre, Roshan Road
Hoshiarpur
146001

Opening Hours

Monday 10am - 6:30pm
Wednesday 10am - 6:30pm
Thursday 10am - 6:30pm
Friday 10am - 6:30pm
Saturday 10am - 6:30pm

Telephone

+918427371300

Alerts

Be the first to know and let us send you an email when International Immigration Services posts news and promotions. Your email address will not be used for any other purpose, and you can unsubscribe at any time.

Contact The Business

Send a message to International Immigration Services:

Shortcuts

Share