Hardy's Consultant

Hardy's Consultant Wecome to Hardys Consultant!

We help individuals apply for their own visas with confidence through step-by-step online courses, expert consultations, and full visa application services.

19/08/2026

ਕੁਝ ਲੋਕ ਆਪਣੇ ਨਿੱਜੀ ਫਾਇਦੇ, ਪ੍ਰਸਿੱਧੀ ਜਾਂ ਕਾਰੋਬਾਰ ਲਈ ਪੰਜਾਬੀਆਂ ਨੂੰ ਵਾਰ-ਵਾਰ ਇਹ ਕਹਿ ਕੇ ਡਰਾਉਂਦੇ ਹਨ ਕਿ “ਅਸੀਂ ਗੁਲਾਮ ਹਾਂ” ਅਤੇ “ਪੰਜਾਬ ਨੂੰ ਗੁਲਾਮ ਬਣਾਇਆ ਜਾ ਰਿਹਾ ਹੈ।”

ਪਰ ਪੰਜਾਬੀ ਨਾ ਕਦੇ ਗੁਲਾਮ ਸਨ ਅਤੇ ਨਾ ਹੀ ਅੱਜ ਹਨ। ਸਾਨੂੰ ਡਰ ਅਤੇ ਭਾਵਨਾਵਾਂ ਨਾਲ ਖੇਡਣ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਸਵਾਲ ਪੁੱਛੋ, ਸੱਚਾਈ ਸਮਝੋ ਅਤੇ ਕਿਸੇ ਦੇ ਪ੍ਰਚਾਰ ਦਾ ਹਿੱਸਾ ਨਾ ਬਣੋ। ਪੰਜਾਬ ਨੂੰ ਡਰ ਦੀ ਨਹੀਂ—ਸਿੱਖਿਆ, ਰੁਜ਼ਗਾਰ, ਏਕਤਾ ਅਤੇ ਤਰੱਕੀ ਦੀ ਲੋੜ ਹੈ।

18/08/2026

ਆਖਰ ਕੀ ਕਾਰਨ ਹੈ ਕਿ ਨਵੇਂ ਬਿਜ਼ਨਸ ਬੰਦ ਹੋ ਜਾਂਦੇ ਨੇ? 🤔
ਹੁਨਰ ਤੇ ਮਿਹਨਤ ਹੋਣ ਦੇ ਬਾਵਜੂਦ ਵੀ ਬਿਜ਼ਨਸ ਕਿਉਂ ਨਹੀਂ ਚੱਲਦਾ?

ਸਹੀ Digital Marketing ਤੁਹਾਡੇ ਬਿਜ਼ਨਸ ਦੀ Game ਬਦਲ ਸਕਦੀ ਹੈ। 🚀

📞 Hardy’s Consultant | Digital Hardy
+91 98788 54445

05/08/2026

ਪੰਜਾਬ ਵਿੱਚ ਜਿਸਨੇ ਵੀ ਆਪਣਾ ਬਿਜ਼ਨਸ ਜਾਂ ਧੰਦਾ ਚਲਾਉਣਾ ਹੋਵੇ, ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਕਹਿਣਾ ਸ਼ੁਰੂ ਕਰ ਦਿਓ, "ਸਾਨੂੰ ਗੁਲਾਮ ਬਣਾਇਆ ਜਾ ਰਿਹਾ ਹੈ, ਪੰਜਾਬ ਗੁਲਾਮ ਹੈ।" ਦੇਖਿਓ, ਤੁਹਾਡੇ ਪਿੱਛੇ ਕਿਵੇਂ ਲੋਕ ਲੱਗਦੇ ਹਨ।
ਪਰ ਮੈਂ ਇਸ ਦੇ ਸਖ਼ਤ ਖ਼ਿਲਾਫ਼ ਹਾਂ। ਪੰਜਾਬੀ ਕਦੇ ਵੀ ਕਿਸੇ ਦੇ ਗੁਲਾਮ ਨਹੀਂ ਹੋਏ। ਮੇਰੇ ਹਿਸਾਬ ਨਾਲ ਅਜਿਹੀਆਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

18/07/2026

ਜਰੂਰੀ ਨਹੀਂ ਕਿ ਲੱਖਾਂ ਰੁਪਏ ਖਰਚ ਕਰਕੇ ਹੀ ਵੀਜ਼ਾ ਹਾਸਲ ਕੀਤਾ ਜਾਵੇ। ਤੁਸੀਂ ਸਿਰਫ਼ 10 ਹਜ਼ਾਰ ਰੁਪਏ ਵਿੱਚ ਸਾਡੇ ਕੋਲੋਂ ਕਿਸੇ ਵੀ ਦੇਸ਼ ਲਈ ਵੀਜ਼ਾ ਅਪਲਾਈ ਕਰ ਸਕਦੇ ਹੋ। ਸਾਡੇ ਵੱਲੋਂ ਇਸ ਤੋਂ ਇਲਾਵਾ ਕੋਈ ਵੀ ਵਾਧੂ ਖਰਚਾ ਨਹੀਂ ਲਿਆ ਜਾਂਦਾ। ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਨੰਬਰ ‘ਤੇ ਕਾਲ ਕਰੋ।

14/04/2026

No Caprion needed
Justice Inspiration Babasaheb India Respect HardysConsultant

14/04/2026

🌾✨ Happy Vaisakhi from Hardy’s Consultant! ✨🌾
May this beautiful festival of harvest bring prosperity, happiness, and new opportunities into your life. 🌟
On this auspicious occasion, let’s celebrate new beginnings, success, and positivity with our loved ones. 💛
Whether it's your dreams of traveling, studying, or settling abroad — may this Vaisakhi bring you one step closer to achieving them. 🌍✈️
Wishing you and your family a very Happy Vaisakhi! 🙏🌾
— Hardy’s Consultant

08/04/2026

Applying for a visa after watching YouTube doesn’t make you an expert.
Get proper consultation and submit your application with confidence.
Overconfidence can lead to refusal — not approval

08/04/2026

Stop paying lakhs to agents ❌
Now apply your visa yourself 💯
Learn step-by-step visa filing without any agent.
Save your hard-earned money and take control of your future ✈️🇨🇦
Join our course today and start your journey the right way.
Hardy’s Consultant

08/04/2026

Now apply your Visa ownself
Call us 9878854445

Address

Chandigarh

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+919878894445

Alerts

Be the first to know and let us send you an email when Hardy's Consultant posts news and promotions. Your email address will not be used for any other purpose, and you can unsubscribe at any time.

Contact The Business

Send a message to Hardy's Consultant:

Shortcuts

Share