Advocate Umrinder Singh Chahal

Advocate Umrinder Singh Chahal I am practicing as an advocate at chamber no.10, new judicial court complex, budhlada.

ਅੱਜ਼ ਮੈਂ ਅਤੇ ਮੇਰਾ ਪਰਿਵਾਰ, ਮੇਰੇ ਪਿਆਰੇ ਮਾਸੀ ਜੀ, ਮੇਰੀ ਦੂਜੀ ਮਾਂ ਸ਼੍ਰੀ ਮਤੀ  #ਪਰਮਜੀਤ_ਕੌਰ_ਢੈਪਈ ਪਤਨੀ  #ਸਰਦਾਰ  #ਗੁਰਚਰਨ ਸਿੰਘ ਜੀ, ਦ...
17/07/2026

ਅੱਜ਼ ਮੈਂ ਅਤੇ ਮੇਰਾ ਪਰਿਵਾਰ, ਮੇਰੇ ਪਿਆਰੇ ਮਾਸੀ ਜੀ, ਮੇਰੀ ਦੂਜੀ ਮਾਂ ਸ਼੍ਰੀ ਮਤੀ #ਪਰਮਜੀਤ_ਕੌਰ_ਢੈਪਈ ਪਤਨੀ #ਸਰਦਾਰ #ਗੁਰਚਰਨ ਸਿੰਘ ਜੀ, ਦੀ ਅੰਤਿਮ ਅਰਦਾਸ ਮੌਕੇ ਉਹਨਾਂ ਵੱਲੋਂ ਦਿੱਤੇ ਪਿਆਰ, ਸਤਿਕਾਰ, ਮੋਹ, ਆਪਣੇਪਣ, ਅਸ਼ੀਰਵਾਦ ਨੂੰ ਪ੍ਰਣਾਮ ਕਰਦਾ ਹਾਂ, ਉਹਨਾਂ ਦੇ ਪਿਆਰੇ ਬੋਲ, ਨਿਮਰਤ, ਮਿੱਠੀਆਂ ਮਿੱਠੀਆਂ ਗੱਲਾਂ ਹਮੇਸ਼ਾ ਕੰਨਾਂ ਵਿੱਚ ਗੂੰਜਦੇ ਰਹਿਣਗੇ, ਪਿਆਰੇ ਮਾਸੀ ਜੀ, ਮੇਰੇ ਮਾਤਾ ਜੀ ਸ਼੍ਰੀ ਮਤੀ ਪ੍ਰਕਾਸ਼ ਕੌਰ ਜੀ ਨਾਲ ਭੀਖੀ ਇਕੱਠੇ ਪੜ੍ਹਦੇ ਹੁੰਦੇ ਸਨ, ਮਾਸੀ ਜੀ ਮੇਰੇ ਮਾਤਾ ਜੀ ਨੂੰ ਹਮੇਸ਼ਾ ਵੱਡੀ ਭੈਣ ਦੇ ਨਾਲ ਨਾਲ ਆਪਣੀ ਮਾਂ ਦੇ ਬਰਾਬਰ ਦਰਜ਼ਾ ਦਿੰਦੇ ਸਨ, ਜਦੋਂ ਮੇਰੇ ਮਾਤਾ ਜੀ ਇਸ ਜਹਾਨੋਂ ਰੁਖ਼ਸਤ ਹੋ ਗਏ, ਮਾਸੀ ਜੀ ਕਹਿਣ, ਮੇਰੀ ਮਾਂ ਚਲੀ ਗਈ, ਮੈਂ ਅਨਾਥ ਹੋ ਗਈ, ਉਹ ਗੱਲਾਂ ਅੱਜ਼ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਮੇਰੇ ਜ਼ਿਹਨ ਵਿੱਚ ਘੁੰਮ ਰਹੀਆਂ ਹਨ ਅਤੇ ਰੁਲਾ ਰਹੀ ਹਨ, Love You Massi ji ... Miss You Massi ji... ਵਾਹਿਗੁਰੂ ਜੀ ਆਪ ਜੀ ਦੀ ਨਿਰਮਲ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾਂ ਮੰਨਣ ਦਾ ਹੌਸਲਾ ਬਖ਼ਸ਼ਣ... 🙏🙏🙏

Address

Budhlada

Alerts

Be the first to know and let us send you an email when Advocate Umrinder Singh Chahal posts news and promotions. Your email address will not be used for any other purpose, and you can unsubscribe at any time.

Contact The Business

Send a message to Advocate Umrinder Singh Chahal:

Shortcuts

Share