Legal Wing Shiromani Akali Dal

Legal Wing Shiromani Akali Dal Shiromani Akali Dal Legal Wing

7 ਦਿਨ ਬਾਕੀ ...
06/11/2023

7 ਦਿਨ ਬਾਕੀ ...

HAPPY BIRTHDAY S. Sukhbir Singh Badal
09/07/2023

HAPPY BIRTHDAY S. Sukhbir Singh Badal

30/04/2023
ਸ.ਪ੍ਰਕਾਸ਼ ਸਿੰਘ ਬਾਦਲ ਜੀ ਦੇ ਅੰਤਿਮ ਦਰਸ਼ਨਾਂ ਲਈ ਬਠਿੰਡਾ ਵਾਸੀ ਆਏ ਸੜਕਾਂ 'ਤੇ, "ਬਾਦਲ ਸਾਹਿਬ ਅਮਰ ਰਹੇ " ਨਾਲ ਗੂੰਜਿਆ ਬਠਿੰਡਾ ,
27/04/2023

ਸ.ਪ੍ਰਕਾਸ਼ ਸਿੰਘ ਬਾਦਲ ਜੀ ਦੇ ਅੰਤਿਮ ਦਰਸ਼ਨਾਂ ਲਈ ਬਠਿੰਡਾ ਵਾਸੀ ਆਏ ਸੜਕਾਂ 'ਤੇ, "ਬਾਦਲ ਸਾਹਿਬ ਅਮਰ ਰਹੇ " ਨਾਲ ਗੂੰਜਿਆ ਬਠਿੰਡਾ ,

ਕੋਈ ਸ਼ਬਦ ਨਹੀਂ ! ਇੱਕ ਸਦੀ ਦਾ ਅੰਤ ਹੋ ਗਿਆ।ਇਸ ਮਹਾਂਪੁਰਸ਼ ਸਖਸ਼ੀਅਤ ਨੂੰ ਦੁਨੀਆਂ ਹਮੇਸ਼ਾ ਯਾਦ ਰੱਖੇਗੀ।  ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵ...
25/04/2023

ਕੋਈ ਸ਼ਬਦ ਨਹੀਂ !
ਇੱਕ ਸਦੀ ਦਾ ਅੰਤ ਹੋ ਗਿਆ।

ਇਸ ਮਹਾਂਪੁਰਸ਼ ਸਖਸ਼ੀਅਤ ਨੂੰ ਦੁਨੀਆਂ ਹਮੇਸ਼ਾ ਯਾਦ ਰੱਖੇਗੀ। ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ।

ਸਰਬੰਸਦਾਨੀ, ਮਰਦ ਅਗੰਮੜੇ, ਕਲਗੀਧਰ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ...
29/12/2022

ਸਰਬੰਸਦਾਨੀ, ਮਰਦ ਅਗੰਮੜੇ, ਕਲਗੀਧਰ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਬਾਦਸ਼ਾਹ ਦਰਵੇਸ਼, ਦਸਮੇਸ਼ ਪਿਤਾ ਜੀ ਦੇ ਉਪਦੇਸ਼ਾਂ ਨੂੰ ਸੱਚੇ ਮਨੋਂ ਅਪਣਾਈਏ ਅਤੇ ਜੀਵਨ ਨੂੰ ਚੰਗੇ ਕਾਰਜਾਂ ਦੇ ਲੇਖੇ ਲਾਈਏ।

ਸ਼੍ਰੀ ਮੁਕਤਸਰ ਸਾਹਿਬ ਜਿਲੇ ਦੇ ਹਲਕਾ ਗਿਦੜਬਾਹਾ ਦੇ ਪਿੰਡ ਕੋਟਭਾਈ ਤੋਂ 25 ਨਵੰਬਰ ਨੂੰ ਕਿਡਨੇਪ ਕੀਤੇ ਹਰਮਨਦੀਪ ਫ਼ਿਰੋਤੀ ਨਾ ਦੇਣ ਕਰਕੇ ਕੀਤਾ ਕਤ...
17/12/2022

ਸ਼੍ਰੀ ਮੁਕਤਸਰ ਸਾਹਿਬ ਜਿਲੇ ਦੇ ਹਲਕਾ ਗਿਦੜਬਾਹਾ ਦੇ ਪਿੰਡ ਕੋਟਭਾਈ ਤੋਂ 25 ਨਵੰਬਰ ਨੂੰ ਕਿਡਨੇਪ ਕੀਤੇ ਹਰਮਨਦੀਪ ਫ਼ਿਰੋਤੀ ਨਾ ਦੇਣ ਕਰਕੇ ਕੀਤਾ ਕਤਲ 30 ਲੱਖ ਦੀ ਮੰਗੀ ਦੀ ਫਿਰੌਤੀ ….. RIP

ਆਪ ਨੂੰ ਦੁਖੀ ਹਿਰਦੇ ਨਾਲ ਦੱਸ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ.ਰਣਜੀਤ ਸਿੰਘ ਬ੍ਰਹਮਪੁਰਾ ਜੀ ਦਾ ਦੇਹਾਂਤ ਹੋ ਗਿਆ, ਉਹਨਾਂ ਚੰਡੀਗ...
13/12/2022

ਆਪ ਨੂੰ ਦੁਖੀ ਹਿਰਦੇ ਨਾਲ ਦੱਸ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ.ਰਣਜੀਤ ਸਿੰਘ ਬ੍ਰਹਮਪੁਰਾ ਜੀ ਦਾ ਦੇਹਾਂਤ ਹੋ ਗਿਆ, ਉਹਨਾਂ ਚੰਡੀਗੜ੍ਹ ਪੀਜੀਆਈ 'ਚ ਆਖਰੀ ਸਾਹ ਲਏ, ਵਾਹਿਗੁਰੂ ਇਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ|

Address

District Courts Bathinda
Bathinda
151001

Alerts

Be the first to know and let us send you an email when Legal Wing Shiromani Akali Dal posts news and promotions. Your email address will not be used for any other purpose, and you can unsubscribe at any time.

Contact The Business

Send a message to Legal Wing Shiromani Akali Dal:

Share

Category