Kamal Masih Khokhar

Kamal Masih Khokhar This is Official Page of Kamal Masih Khokhar an Advocate and a Social Activist.

As a parent, you always look for an institution that shapes both the player and the person. Fully satisfied with the top...
27/05/2026

As a parent, you always look for an institution that shapes both the player and the person. Fully satisfied with the top-tier football training, balanced diet, and solid academic support my son is receiving in Class 11 at Minerva Academy Football & Cricket Club .

​Thank you, Ranjit Bajaj sir, for your relentless vision and for personally ensuring these young athletes get the absolute best facilities to chase their dreams. 🇮🇳⚽

06/05/2026

ਸਾਡੇ ਵਿਆਹ ਦੇ 17 ਸਾਲ... ਪਿਆਰ, ਵਿਸ਼ਵਾਸ ਅਤੇ ਅਣਗਿਣਤ ਯਾਦਾਂ ਦਾ ਇੱਕ ਖੂਬਸੂਰਤ ਸਫਰ। ਮੇਰੀ ਜ਼ਿੰਦਗੀ ਨੂੰ ਇੰਨਾ ਸੋਹਣਾ ਬਣਾਉਣ ਲਈ ਤੁਹਾਡਾ ਬਹ...
15/04/2026

ਸਾਡੇ ਵਿਆਹ ਦੇ 17 ਸਾਲ... ਪਿਆਰ, ਵਿਸ਼ਵਾਸ ਅਤੇ ਅਣਗਿਣਤ ਯਾਦਾਂ ਦਾ ਇੱਕ ਖੂਬਸੂਰਤ ਸਫਰ। ਮੇਰੀ ਜ਼ਿੰਦਗੀ ਨੂੰ ਇੰਨਾ ਸੋਹਣਾ ਬਣਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਰੱਬ ਕਰੇ ਸਾਡੀ ਇਹ ਜੋੜੀ ਹਮੇਸ਼ਾ ਇੰਝ ਹੀ ਸਲਾਮਤ ਰਹੇ। ਵਿਆਹ ਦੀ ਵਰ੍ਹੇਗੰਢ ਮੁਬਾਰਕ ਜੀ! Jasleen Khokhar ❤️🥂"

ਮਨੁੱਖਤਾ ਦੇ ਭਲੇ ਲਈ ਈਸਾ ਮਸੀਹ ਜੀ ਦੀ ਕੁਰਬਾਨੀ ਤੇ ਸੇਵਾ ਨੂੰ ਅਸੀਂ ਸਿੱਜਦਾ ਕਰਦੇ ਹਾਂ। ਅੱਜ ਦੇ ਇਸ ਵਿਸ਼ੇਸ਼ ਦਿਨ ਮੌਕੇ ਆਓ ਉਨ੍ਹਾਂ ਨੂੰ ਯਾਦ ...
03/04/2026

ਮਨੁੱਖਤਾ ਦੇ ਭਲੇ ਲਈ ਈਸਾ ਮਸੀਹ ਜੀ ਦੀ ਕੁਰਬਾਨੀ ਤੇ ਸੇਵਾ ਨੂੰ ਅਸੀਂ ਸਿੱਜਦਾ ਕਰਦੇ ਹਾਂ। ਅੱਜ ਦੇ ਇਸ ਵਿਸ਼ੇਸ਼ ਦਿਨ ਮੌਕੇ ਆਓ ਉਨ੍ਹਾਂ ਨੂੰ ਯਾਦ ਕਰੀਏ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਈਏ। ..
On Good Friday, let us all remember the sacrifice of Jesus Christ and his service to mitigate human suffering. It is an occasion to rededicate ourselves to serving humanity.

28/03/2026
28/03/2026

Alvin Khokhar a rising star of Indian football

Address

Batala

Alerts

Be the first to know and let us send you an email when Kamal Masih Khokhar posts news and promotions. Your email address will not be used for any other purpose, and you can unsubscribe at any time.

Share