ਦਰਸ਼ਨ ਬਜੁਰਗਾਂ ਦੇ ਆਸ਼ਰਮ Darshan Bujurga De Ashram

  • Home
  • India
  • Barnala
  • ਦਰਸ਼ਨ ਬਜੁਰਗਾਂ ਦੇ ਆਸ਼ਰਮ Darshan Bujurga De Ashram

ਦਰਸ਼ਨ ਬਜੁਰਗਾਂ ਦੇ ਆਸ਼ਰਮ 

Darshan Bujurga De Ashram ਮਨੁੱਖਤਾ ਦੀ ਸੇਵਾ ਸਾਡਾ ਕਰਮ ਹੈ

ਮਾਂ ♥️
24/01/2025

ਮਾਂ ♥️

22/11/2024

ਵਾਹਿਗੁਰੂ ਜੀ ਇਸ ਭੈਣ ਦਾ ਪਰਿਵਾਰ ਅਤੇ ਘਰ ਆਡਰਾਸ ਪਤਾ ਕਰਨ ਵਿਚ ਮੱਦਦ ਜਰੂਰ ਕਰੋ ਜੀ 👏 ਸੇਆਰ ਜਰੂਰ ਕਰੋ ਜੀ 👏

ਵਾਹਿਗੁਰੂ ਜੀ 🙏
22/11/2024

ਵਾਹਿਗੁਰੂ ਜੀ 🙏

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ... ਸਿੱਖ ਧਰਮ ਦੇ ਬਾਨੀ, ਨੂਰੀ ਰਹਿਬਰ ਧੰਨ ਸ੍...
15/11/2024

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ... ਸਿੱਖ ਧਰਮ ਦੇ ਬਾਨੀ, ਨੂਰੀ ਰਹਿਬਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ ਵਹਿਮਾਂ-ਭਰਮਾਂ ‘ਚੋਂ ਨਿਕਲ ਕੇ ਉਸ ਸੱਚੇ ਅਕਾਲ ਪੁਰਖ ਦੀ ਉਸਤਤ ਕਰਨ ਦਾ ਸੁਨੇਹਾ ਦਿੱਤਾ...

ਜਰੂਰੀ ਸੂਚਨਾ, ਕਿਰਪਾ ਤੁਰੰਤ ਸ਼ੇਅਰ ਕਰੋ ਜੀ। 👏👏  ਅੱਜ ਮਿਤੀ 13/11/24 ਨੂੰ ਬਠਿੰਡਾ ਘਰ ਤੋ ਗਰਲ ਸਕੂਲ ਮਾਲ ਰੋਡ ਬਠਿੰਡਾ ਸਕੂਲ ਗਈ ਬੱਚੀ ਰਾਤ ਤੱ...
13/11/2024

ਜਰੂਰੀ ਸੂਚਨਾ, ਕਿਰਪਾ ਤੁਰੰਤ ਸ਼ੇਅਰ ਕਰੋ ਜੀ। 👏👏
ਅੱਜ ਮਿਤੀ 13/11/24 ਨੂੰ ਬਠਿੰਡਾ ਘਰ ਤੋ ਗਰਲ ਸਕੂਲ ਮਾਲ ਰੋਡ ਬਠਿੰਡਾ ਸਕੂਲ ਗਈ ਬੱਚੀ ਰਾਤ ਤੱਕ ਵਾਪਿਸ ਘਰ ਨਹੀਂ ਆਈ।
ਕਿਰਪਾ ਕਰਕੇ ਬੇਨਤੀ ਹੈ ਕਿ ਕਿਸੇ ਨੂੰ ਵੀ ਇਸ ਬੱਚੀ ਵਾਰੇ ਕੋਈ ਸੂਚਨਾ ਮਿਲੇ ਤਾਂ ਹੇਠ ਲਿਖੇ ਨੰਬਰਾਂ ਤੇ ਜਾਂ ਨੇੜੇ ਦੇ ਪੁਲਿਸ ਸਟੇਸ਼ਨ ਸੰਪਰਕ ਕਰੋ।
ਫੋਨ 6239093597, 7495025801
ਸਹਿਯੋਗ ਕਲੱਬ ਬਠਿੰਡਾ 9501811001
ਬੇਟੀ ਦਾ ਨਾਮ ਅਕਸ਼ਰਾ ਪੁੱਤਰੀ ਕਮਲ ਸ਼ਰਮਾ ਬਠਿੰਡਾ

👉🏾ਸ਼ੇਅਰ ਕਰ ਦਿਓ ਪੋਸਟ ਤਾਂ ਜੋ ਬੇਟੀ ਦਾ ਪਤਾ ਲੱਗ ਸਕੇ।

ਅਰਸ਼ਦੀਪ ਸਿੰਘ ਪੁੱਤਰ ਰਾਜੂ ਸਿੰਘ ਪਿੰਡ ਰਾਏਸਰ ਪਟਿਆਲਾ ਤਹਿ ਤੇ ਜ਼ਿਲ੍ਹਾ ਬਰਨਾਲਾ ਆਪਣੇ ਘਰੋਂ ਚਲਿਆ ਗਿਆ ਸਵੇਰੇ ਘਰ ਨਹੀਂ ਪਰਤਿਆ ਮਾਪਿਆਂ ਦਾ ਰੋ...
11/11/2024

ਅਰਸ਼ਦੀਪ ਸਿੰਘ ਪੁੱਤਰ ਰਾਜੂ ਸਿੰਘ ਪਿੰਡ ਰਾਏਸਰ ਪਟਿਆਲਾ ਤਹਿ ਤੇ ਜ਼ਿਲ੍ਹਾ ਬਰਨਾਲਾ ਆਪਣੇ ਘਰੋਂ ਚਲਿਆ ਗਿਆ ਸਵੇਰੇ ਘਰ ਨਹੀਂ ਪਰਤਿਆ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਸ ਕਿਸੇ ਨੂੰ ਮਿਲੇ ਤਾਂ ਸਪੰਰਕ ਕਰੋ ਜੀ 8427086781

🙏
11/11/2024

🙏

10/11/2024

ਤਹਾਡਾ ਇੱਕ ਸੇਆਰ ਇਸ ਫਕੱਰ ਬੰਦੇ ਨੂੰ ਆਪਣੇ ਪਰਿਵਾਰ ਨਾਲ ਮਿਲਾ ਸਕਦਾ ਹੈ ਜੀ ਇਸ ਲਈ ਵੱਧ ਤੋ ਵੱਧ ਸੇਆਰ ਜਰੂਰ ਕਰੋ ਜੀ 👏👏👏

ਮਹਿਲ ਕਲਾ ਬਰਨਾਲਾ 148104

08/11/2024

ਮਾਤਾ ਗੁਰਨਾਮ ਕੌਰ ਜੋ ਪਿਛਲੇ ਇੱਕ ਮਹੀਨੇ ਤੋਂ ਆਪਣੇ ਪਰਿਵਾਰ ਤੋਂ ਵਿਛੜ ਗਏ ਸਨ ਪਿੰਡ ਗੁਮਟੀ ਦੇ ਨੌਜਵਾਨਾਂ ਵੱਲੋਂ ਦਰਸ਼ਨ ਬਜ਼ੁਰਗਾਂ ਦੇ ਆਸ਼ਰਮ ਮਹਿਲ ਕਲਾਂ ਵਿਖੇ ਪਹੁੰਚਾਇਆ ਗਿਆ ਮਾਤਾ ਗੁਰਨਾਮ ਕੌਰ ਜੀ ਹੁਣ ਬਿਲਕੁਲ ਠੀਕ ਸਨ ਮਾਤਾ ਦਾ ਪਰਿਵਾਰ ਪਿੰਡ ਨੰਗਲ ਕਲਾਂ ਜਿਲਾ ਮਾਨਸਾ ਤੋਂ ਉਹਨਾਂ ਦੀਆਂ ਬੇਟੀਆਂ ਮਾਤਾ ਨੂੰ ਲੈਣ ਲਈ ਪਹੁੰਚੀਆਂ ਆਸ਼ਰਮ ਮਹਿਲ ਕਲਾਂ ਵਿਖੇ
ਜਿੰਨੇ ਵੀਰਾਂ ਵੱਲੋਂ ਸਹਿਯੋਗ ਕੀਤਾ ਗਿਆ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਟੀਮ ਦਰਸ਼ਨ ਬਜ਼ੁਰਗਾਂ ਦੇ ਆਸ਼ਰਮ ਮਹਿਲ ਕਲਾਂ 9855607100

Address

Barnala
148104

Website

Alerts

Be the first to know and let us send you an email when ਦਰਸ਼ਨ ਬਜੁਰਗਾਂ ਦੇ ਆਸ਼ਰਮ Darshan Bujurga De Ashram posts news and promotions. Your email address will not be used for any other purpose, and you can unsubscribe at any time.

Share

Category