07/05/2025
🎉 ਰਿਕਨਸਿਡਰੇਸ਼ਨ ਤੋਂ ਬਾਅਦ ਐਪਲੀਕੇਸ਼ਨ ਮਨਜ਼ੂਰ! 🎉
Zorba Immigration Solutions ਵਲੋਂ ਹੋਰ ਇੱਕ ਵੱਡੀ ਕਾਮਯਾਬੀ! 💼🇨🇦
ਸਾਡੇ ਕਲਾਇੰਟ ਦੀ Change of Status application ਪਹਿਲਾਂ ਰਿਫਿਊਜ਼ ਹੋਈ ਸੀ — ਪਰ ਅਸੀਂ ਹਾਰ ਨਹੀਂ ਮੰਨੀ।
ਅਸੀਂ ਇੱਕ ਮਜ਼ਬੂਤ reconsideration request ਫਾਈਲ ਕੀਤੀ ਅਤੇ ਨਤੀਜਾ ਆ ਗਿਆ:
✅ Visitor Record ਮਨਜ਼ੂਰ ਹੋਇਆ
📅 ਵੈਲਿਡ ਟੱਕਰ: 16 ਫਰਵਰੀ 2026
ਇਹ ਕਾਮਯਾਬੀ ਦੱਸਦੀ ਹੈ ਕਿ ਇੱਕ ਰਿਫਿਊਜ਼ਲ ਅੰਤ ਨਹੀਂ — ਸਿਰਫ਼ ਸਹੀ ਮਦਦ ਦੀ ਲੋੜ ਹੁੰਦੀ ਹੈ।
📝 ਤੁਹਾਡੀ ਵੀ ਰਿਫਿਊਜ਼ ਹੋਈ visa ਹੈ?
ਸਾਡੀ ਟੀਮ ਨਾਲ ਅੱਜ ਹੀ ਸੰਪਰਕ ਕਰੋ!
🌐 www.zorbaimmigration.com
📍 ਮਿਸੀਸਾਗਾ ਤੋਂ | ਸਾਰੀ ਕੈਨੇਡਾ ਲਈ ਸੇਵਾਵਾਂ