07/28/2026
ਟੋਰੰਟੋ ਤੋਂ ਪ੍ਰਸਾਰਿਤ ਹੁੰਦੇ ਸਾਊਥ ਏਸ਼ੀਅਨ ਵੋਇਸ ਦੇ ਸੰਚਾਲਕ, ਜਾਣੇ-ਪਹਿਚਾਣੇ ਮੀਡੀਆਕਰਮੀ, ਉੱਘੇ ਰੀਅਲਟਰ ਅਤੇ ਸਾਡੇ ਪਿਆਰੇ ਦੋਸਤ ਕੁਲਵਿੰਦਰ ਸਿੰਘ ਛੀਨਾ ਜੀ ਦੇ ਸਤਿਕਾਰਯੋਗ ਮਾਤਾ ਜੀ, ਸਰਦਾਰਨੀ ਜਸਬੀਰ ਕੌਰ ਛੀਨਾ ਜੀ, 87 ਸਾਲ ਦੀ ਉਮਰ ਵਿੱਚ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਆਪਣੇ ਪਿੰਡ ਛੀਨਾ (ਪੰਜਾਬ) ਵਿਖੇ ਅਕਾਲ ਚਲਾਣਾ ਕਰ ਗਏ ਹਨ।
ਇਸ ਦੁੱਖ ਦੀ ਘੜੀ ਵਿੱਚ ਜੀ ਮੀਡੀਆ ਗਰੁੱਪ ਅਤੇ ਸਾਡੇ ਸਮੂਹ ਗਿੱਲ ਪਰਿਵਾਰ ਵੱਲੋਂ ਛੀਨਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸੰਪਰਕ:
ਕੁਲਵਿੰਦਰ ਸਿੰਘ ਛੀਨਾ: 647-293-2327
We are deeply saddened to share that Sardarni Jasbir Kaur Chhina Ji, the beloved mother of our dear friend Kulwinder Singh Chhina, founder of South Asian Voice Radio & TV, a well-known media personality and prominent realtor from Toronto, passed away today at the age of 87 after completing her life's journey. She peacefully departed for her heavenly abode in her native village of Chhina, Punjab.
During this time of profound grief, G Media Group and the entire Gill family extend our heartfelt condolences to the Chhina family. We pray that the Almighty grants eternal peace to the departed soul and gives strength and courage to the family to accept His divine will.
To offer condolences to the family, please contact:
Kulwinder Singh Chhina: 647-293-2327