FalahWay

FalahWay FalahWay is a reminder-based Islamic page sharing Qur'an, Hadith, and daily motivation — guiding hearts on a way towards Jannah.

05/06/2026

the power of bismillah

04/06/2026

❝ ਪੁੱਤਰ, ਲੋਕ ਇਨਸਾਨਾਂ ਨਾਲ ਨਹੀਂ… ਉਹਨਾਂ ਦੀ ਜ਼ਿੰਦਗੀ ਵਿੱਚ ਮੌਜੂਦ ਖੁਸ਼ੀਆਂ, ਸਕੂਨ ਤੇ ਨੇਮਤਾਂ ਨਾਲ ਹਸਦ ਕਰਦੇ ਨੇ। ❞

❝ پُتر، لوگ حسد انسانوں سے نہیں بلکہ اُن کی زندگی میں موجود خوشیوں، سکون اور نعمتوں سے کرتے ہیں۔ ❞

03/06/2026

❝ ਪੁੱਤਰ, ਦੌਲਤ ਦੀ ਅਸਲ ਖੂਬੀ ਇਹ ਹੈ ਕਿ ਉਹ ਇਨਸਾਨ ਕੋਲ ਹਮੇਸ਼ਾਂ ਨਹੀਂ ਰਹਿੰਦੀ… ਤੇ ਜੇ ਰਹਿ ਵੀ ਜਾਵੇ, ਤਾਂ ਫਿਰ ਇਨਸਾਨੀਅਤ ਨਹੀਂ ਰਹਿੰਦੀ। ❞

❝ پُتر، دولت کی اصل خوبی یہ ہے کہ وہ انسان کے پاس ہمیشہ نہیں رہتی…
اور اگر رہ جائے تو انسانیت نہیں رہتی۔ ❞

02/06/2026

❝ ਪੁੱਤਰ, ਹਮੇਸ਼ਾਂ ਆਪਣੀਆਂ ਛੋਟੀਆਂ ਛੋਟੀਆਂ ਗਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਨਸਾਨ ਪਹਾੜਾਂ ਨਾਲ ਨਹੀਂ, ਛੋਟੇ ਪੱਥਰਾਂ ਨਾਲ ਠੋਕਰ ਖਾਂਦਾ ਏ। ❞

❝ پُتر، ہمیشہ اپنی چھوٹی چھوٹی غلطیوں سے بچنے کی کوشش کرو، کیونکہ انسان پہاڑوں سے نہیں، پتھروں سے ٹھوکر کھاتا ہے۔ ❞

01/06/2026

❝ ਪੁੱਤਰ, ਦਰੱਖਤ ਜਿੰਨਾ ਉੱਚਾ ਹੁੰਦਾ ਏ, ਉਸਦਾ ਸਾਇਆ ਵੀ ਓਨਾ ਹੀ ਵੱਡਾ ਹੁੰਦਾ ਏ। ਇਸ ਲਈ ਸਿਰਫ਼ ‘ਉੱਚਾ’ ਨਹੀਂ, ‘ਵੱਡਾ’ ਇਨਸਾਨ ਬਣਨ ਦੀ ਕੋਸ਼ਿਸ਼ ਕਰੋ। ❞

❝ پُتر، درخت جتنا اونچا ہوگا، اس کا سایہ اتنا ہی بڑا ہوگا۔ اس لیے صرف ‘اونچا’ نہیں بلکہ ‘بڑا’ انسان بننے کی کوشش کرو۔ ❞

01/06/2026

❝ ਪੁੱਤਰ, ਦੁਸ਼ਮਣਾਂ ਨਾਲੋਂ ਵੱਧ ਖਤਰਨਾਕ ਉਹ ਦੋਸਤ ਹੁੰਦੇ ਨੇ ਜੋ ਮੂੰਹ ‘ਤੇ ਆਪਣੇ ਬਣਦੇ ਨੇ ਪਰ ਅੰਦਰੋਂ ਸਾਡੇ ਜਜ਼ਬਾਤਾਂ ਨਾਲ ਖੇਡਦੇ ਰਹਿੰਦੇ ਨੇ। ❞

❝ پُتر، دشمنوں سے زیادہ ہمارے وہ دوست خطرناک ہیں جو منافقانہ انداز میں ہمارے جذبات سے کھیلتے ہیں۔ ❞

31/05/2026

❝ ਪੁੱਤਰ, ਛੋਟਾ ਬਣ ਕੇ ਰਹੋਗੇ ਤਾਂ ਵੱਡੀਆਂ ਵੱਡੀਆਂ ਰਹਿਮਤਾਂ ਮਿਲਣਗੀਆਂ, ਕਿਉਂਕਿ ਵੱਡਾ ਹੋ ਜਾਣ ‘ਤੇ ਤਾਂ ਮਾਂ ਵੀ ਗੋਦ ਤੋਂ ਉਤਾਰ ਦਿੰਦੀ ਏ। ❞

❝ پُتر، چھوٹا بن کر رہو گے تو بڑی بڑی رحمتیں ملیں گی کیونکہ بڑا ہونے پر تو ماں بھی گود سے اتار دیتی ہے۔ ❞

31/05/2026

❝ ਪੁੱਤਰ, ਜਦੋਂ ਸਾਰੇ ਸੁੱਤੇ ਹੁੰਦੇ ਨੇ… ਓਦੋਂ ਕੁਝ ਲੋਕ ਆਪਣੇ ਸੁਪਨੇ ਲਿਖ ਰਹੇ ਹੁੰਦੇ ਨੇ ✍️🔥
ਅੱਜ ਦੀ ਮਿਹਨਤ ਹੀ ਕੱਲ੍ਹ ਦੀ ਪਹਿਚਾਣ ਬਣਦੀ ਏ।
ਦੁਨੀਆ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਕਾਕਾ… ਤੇ ਆਪਣੇ ਮਕਸਦ ‘ਤੇ ਧਿਆਨ ਰੱਖ। 💯 ❞

❝ پُتر، جب سب سو رہے ہوتے ہیں… تب کچھ لوگ اپنے خواب لکھ رہے ہوتے ہیں ✍️🔥
آج کی محنت ہی کل کی پہچان بنتی ہے۔
دنیا کی باتوں کو نظر انداز کر کاکا… اور اپنے مقصد پر دھیان رکھ۔ 💯 ❞

30/05/2026

❝ ਜ਼ਿੰਦਗੀ ਬਹੁਤ ਛੋਟੀ ਜਿਹੀ ਹੈ, ਕੋਸ਼ਿਸ਼ ਕਰੋ ਕਿ ਕਿਸੇ ਦਾ ਮਾਣ, ਭਰੋਸਾ, ਵਿਸ਼ਵਾਸ ਅਤੇ ਯਕੀਨ ਕਦੇ ਨਾ ਟੁੱਟੇ। ਵੇਲਾ ਤਾਂ ਲੰਘ ਜਾਂਦਾ ਹੈ, ਪਰ ਦਿੱਤੀਆਂ ਹੋਈਆਂ ਤਲਖੀਆਂ ਦੇ ਨਿਸ਼ਾਨ ਹਮੇਸ਼ਾ ਰਹਿ ਜਾਂਦੇ ਹਨ। ❞

❝ زندگی بہت چھوٹی سی ہے، کوشش کریں کہ کسی کا مان، اعتماد، اعتبار اور یقین کبھی نہ ٹوٹے۔ وقت تو گزر جاتا ہے، لیکن دی ہوئی تلخیوں کے نشان ہمیشہ باقی رہ جاتے ہیں۔ ❞

29/05/2026

❝ ਤੁਸੀਂ ਸਭ ਨੂੰ ਰਾਜ਼ੀ ਕਰ ਸਕਦੇ ਹੋ, ਪਰ ਹਸਦ ਕਰਨ ਵਾਲੇ ਨੂੰ ਨਹੀਂ, ਕਿਉਂਕਿ ਉਸਨੂੰ ਰੱਬ ਦੀ ਵੰਡ ‘ਤੇ ਹੀ ਐਤਰਾਜ਼ ਹੁੰਦਾ ਹੈ। ❞

❝ آپ سب کو راضی کر سکتے ہیں لیکن حاسد کو نہیں کیونکہ اسے خدا کی تقسیم پر اعتراض ہوتا ہے۔ ❞

Address


Website

Alerts

Be the first to know and let us send you an email when FalahWay posts news and promotions. Your email address will not be used for any other purpose, and you can unsubscribe at any time.

  • Want your business to be the top-listed Law Practice?

Share