ਲੋਕਾਂ ਦੀ ਅਵਾਜ਼

ਲੋਕਾਂ ਦੀ ਅਵਾਜ਼ #₹@

04/07/2026
ਨਗਰ ਪੰਚਾਇਤ ਨਥਾਣਾ
06/06/2026

ਨਗਰ ਪੰਚਾਇਤ ਨਥਾਣਾ

ਬਰਨਾਲੇ ਏਜੰਸੀ ਵਿੱਚੋ ਕਾਰ ਸਰਵਿਸ ਕਰਵਾਉਣ ਤੋਂ ਬਾਅਦ ਵੀ ਨਹੀ ਹਟੀ ਦਿੱਕਤ , ਨਵੀ ਲਈ ਹੈ ਸਕਾਰ ਪੀਓ ਹੁਣ ਏਜੰਸੀ ਵਾਲੇ ਨਹੀ ਕਰ ਰਹੇ ਸੁਣਵਾਈ, ਏਜੰ...
28/05/2026

ਬਰਨਾਲੇ ਏਜੰਸੀ ਵਿੱਚੋ ਕਾਰ ਸਰਵਿਸ ਕਰਵਾਉਣ ਤੋਂ ਬਾਅਦ ਵੀ ਨਹੀ ਹਟੀ ਦਿੱਕਤ , ਨਵੀ ਲਈ ਹੈ ਸਕਾਰ ਪੀਓ ਹੁਣ ਏਜੰਸੀ ਵਾਲੇ ਨਹੀ ਕਰ ਰਹੇ ਸੁਣਵਾਈ, ਏਜੰਸੀ ਦੇ ਸਾਹਮਣੇ ਸੜਕ ਦੇ ਵਿਚਕਾਰ ਕਾਰ ਲਗਾ ਕੇ ਕੀਤਾ ਪ੍ਰਦਰਸ਼ਨ,
ਏਜੰਸੀ ਵਾਲਿਆਂ ਨੇ ਕਿਹਾ ਕਾਰ ਪ੍ਰੋਵਾਇਡ ਕਰਵਾ ਰਹੇ ਸੀ , ਪ੍ਰੰਤੂ ਬੰਦੇ ਲੈ ਕੇ ਆਉਣ ਦੀ ਕਾਰ ਮਾਲਕ ਨੇ ਦਿੱਤੀ ਧਮਕੀ , ਏਜੰਸੀ ਵਾਲਿਆਂ ਨੇ ਕਰਵਾਇਆਂ ਮੁਕੱਦਮਾ ਦਰਜ ।
Mahindra Scorpio

28/05/2026

ਤਕੜਾ ਤੂਫ਼ਾਨ Microburst ਫਤਿਹਾਬਾਦ 28/5/26 5PM ©ਮੌਸਮ ਪੰਜਾਬ ਦਾ

28/05/2026

ਸਕਾਰਪਿਓ ਏਜੰਸੀ ਦੇ ਮਾਲਕ ਦੀ ਬੋਲਬਾਣੀ ਕਰੋ ਚੈੱਕ ਪਰਚਾ ਕਰਵਾਉਣ ਦੀ ਧਮਕੀ ਦਿੰਦਾ ਮਾਲਕ ਬਿਲਕੁਲ ਨਵੀਂ 2026 ਮਾਡਲ ਗੱਡੀ ਨੂੰ ਡਿਫਾਲਟਰ ਪੀਸ ਦੱਸ ਰਿਹਾ Mahindra Scorpio Mahindra Mahindra

28/05/2026

ਸਕੂਲਾਂ 'ਚ ਹੋਈਆਂ ਗਰਮੀ ਦੀਆਂ ਛੁੱਟੀਆਂ SCHOOL ਨਿੱਕੇ ਸਰਦਾਰ ਨੇ CM Mann ਦਾ ਕੀਤਾ ਧੰਨਵਾਦ

ਤੁਹਾਡੇ ਹਿਸਾਬ ਨਾਲ ਕੱਲ੍ਹ ਨਥਾਣਾ ਵਿੱਚ ਕੌਣ-ਕੌਣ ਐਮ.ਸੀ. (MC) ਦੀ ਬਾਜ਼ੀ ਮਾਰ ਰਿਹਾ ਹੈ?
28/05/2026

ਤੁਹਾਡੇ ਹਿਸਾਬ ਨਾਲ ਕੱਲ੍ਹ ਨਥਾਣਾ ਵਿੱਚ ਕੌਣ-ਕੌਣ ਐਮ.ਸੀ. (MC) ਦੀ ਬਾਜ਼ੀ ਮਾਰ ਰਿਹਾ ਹੈ?

25/05/2026

ਨਗਰ ਨਥਾਣਾ ਦੀਆਂ ਚੋਣਾਂ ਵਿੱਚ ਨੈਰੀ ਸਿੱਧੂ ਸਭ ਤੋਂ ਵੱਧ ਪੜ੍ਹਿਆ ਲਿਖਿਆ ਅਤੇ ਗਤੀਸ਼ੀਲ ਉਮੀਦਵਾਰ

ਨਗਰ ਨਥਾਣਾ ਵਿਖੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੱਖ ਵੱਖ ਪਾਰਟੀਆਂ ਨਾਲ ਸਬੰਧਿਤ ਅਤੇ ਆਜ਼ਾਦ ਤੌਰ ਤੇ ਲੜਨ ਵਾਲੇ ਉਮੀਦਵਾਰਾਂ ਦੀ ਗਿਣਤੀ ਤਿੰਨ ਦਰਜਨ ਤੋਂ ਜਿਆਦਾ ਹੈ ਪਰ ਜੇਕਰ ਸਾਰੇ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਪੜੇ ਲਿਖੇ ਅਤੇ ਗਤੀਸ਼ੀਲ ਉਮੀਦਵਾਰ ਦੀ ਚੋਣ ਕੀਤੀ ਜਾਵੇ ਤਾਂ ਸਭ ਤੋਂ ਵੱਧ ਪੜਿਆ ਲਿਖਿਆ ਉਮੀਦਵਾਰ ਵਾਰਡ ਨੰਬਰ 6 ਤੋਂ ਝਾੜੂ ਦੇ ਨਿਸ਼ਾਨ 'ਤੇ ਚੋਣ ਲੜ ਰਿਹਾ ਨਰਿੰਦਰ ਸਿੰਘ ਨੈਰੀ ਸਿੱਧੂ ਹੈ। ਨੈਰੀ ਸਿੱਧੂ ਪੜ੍ਹਾਈ ਦੇ ਪੱਖ ਤੋਂ Tripal M.A.ਹੈ।ਨੈਰੀ ਸਿੱਧੂ ਨੇ ਐਮ.ਏ ਪੰਜਾਬੀ,ਐਮ.ਏ ਅੰਗਰੇਜ਼ੀ ਅਤੇ ਐਮ.ਏ ਹਿਸਟਰੀ ਵਧੀਆ ਅੰਕ ਲੈ ਕੇ ਪਾਸ ਕੀਤੀਆਂ ਹਨ। ਇਹ ਵਿੱਦਿਆ ਦੀ ਪ੍ਰਾਪਤੀ ਲਈ ਆਸਟਰੇਲੀਆ ਦੇਸ਼ ਵਿੱਚ ਵੀ ਜਾ ਕੇ ਆਇਆ ਹੈ। ਤਕਰੀਬਨ 15 ਸਾਲ ਦਾ ਰਾਜਸੀ ਤਜਰਬਾ ਰੱਖਣ ਵਾਲੇ ਨੈਰੀ ਸਿੱਧੂ ਦੀ ਮਾਤਾ ਇੰਦਰਵੀਰ ਕੌਰ ਨਗਰ ਪੰਚਾਇਤ ਨਥਾਣਾ ਦੇ ਪ੍ਰਧਾਨ ਰਹਿ ਚੁੱਕੇ ਹਨ,ਜਿਨਾਂ ਦੀ ਅਗਵਾਈ ਵਿੱਚ ਨੈਰੀ ਸਿੱਧੂ ਵੱਲੋਂ 31 ਕਰੋੜ ਰੁਪਏ ਨਗਰ ਨਥਾਣਾ ਦੇ ਗੰਦੇ ਪਾਣੀ ਦੇ ਜਲ ਨਿਕਾਸੀ ਪ੍ਰੋਜੈਕਟ ਲਈ ਮਨਜ਼ੂਰ ਕਰਵਾਏ ਹੋਏ ਹਨ,ਇਸ ਤੋਂ ਇਲਾਵਾ ਵਾਟਰ ਵਰਕਸ ਅਤੇ ਨਹਿਰੀ ਪਾਣੀ ਲਈ ਲਗਭਗ 11 ਕਰੋੜ ਰੁਪਏ ਮਨਜ਼ੂਰ ਕਰਵਾਏ ਹਨ।ਨੈਰੀ ਸਿੱਧੂ ਵੱਲੋਂ ਅਣਥੱਕ ਯਤਨ ਕਰਕੇ ਨਗਰ ਨਥਾਣਾ ਵਿਖੇ ਜਨਤਕ ਲਾਈਬਰੇਰੀ ਅਤੇ ਕਮਿਊਨਿਟੀ ਹਾਲ ਵੀ ਮਨਜੂਰ ਕਰਵਾਏ ਗਏ ਹਨ। ਇਸ ਤੋਂ ਇਲਾਵਾ ਜਨਤਕ ਕੰਮਾਂ ਲਈ ਉਹ ਆਪਣੇ ਦਫਤਰ ਵਿਖੇ ਹਰ ਸਮੇਂ ਹਾਜ਼ਰ ਮਿਲਦਾ ਹੈ। ਚੰਗਾ ਹੋਵੇ ਜੇਕਰ ਨਗਰ ਨਿਵਾਸੀ ਨਥਾਣਾ ਵਾਸੀਆਂ ਵੱਲੋਂ ਨੈਰੀ ਸਿੱਧੂ ਨੂੰ ਵਾਰਡ ਨੰਬਰ 6 ਤੋਂ ਕਾਮਯਾਬ ਕੀਤਾ ਜਾਵੇ ਕਿਉਂਕਿ ਪੜਿਆ ਲਿਖਿਆ ਅਤੇ ਗਤੀਸ਼ੀਲ ਉਮੀਦਵਾਰ ਹੀ ਨਗਰ ਨਥਾਣਾ ਦੇ ਵਿਕਾਸ ਕੰਮਾਂ ਨੂੰ ਸਫਲਤਾਪੂਰਵਕ ਨੇਪਰੇ ਚੜਵਾ ਸਕਦਾ ਹੈ।

ਨਥਾਣਾ ਵਿੱਚ ਵੱਖ ਵੱਖ ਵਾਰਡਾ ਵਿੱਚ ਕਿਹੜੇ ਕਿਹੜੇ ਕੈਂਡੀਡੇਟ ਜਿੱਤ ਰਹੇ ਹਨ.
22/05/2026

ਨਥਾਣਾ ਵਿੱਚ ਵੱਖ ਵੱਖ ਵਾਰਡਾ ਵਿੱਚ ਕਿਹੜੇ ਕਿਹੜੇ ਕੈਂਡੀਡੇਟ ਜਿੱਤ ਰਹੇ ਹਨ.

🤔 ਕੀ ਤੁਸੀਂ ਦੇ ਸਕਦੇ ਹੋ ਸਹੀ ਜਵਾਬ?👇 ਜਵਾਬ ਕਮੈਂਟ ਕਰੋ ਤੇ ਦੋਸਤਾਂ ਨੂੰ ਵੀ Challenge ਦਿਓ!
14/05/2026

🤔 ਕੀ ਤੁਸੀਂ ਦੇ ਸਕਦੇ ਹੋ ਸਹੀ ਜਵਾਬ?
👇 ਜਵਾਬ ਕਮੈਂਟ ਕਰੋ ਤੇ ਦੋਸਤਾਂ ਨੂੰ ਵੀ Challenge ਦਿਓ!

Address

Nathana
Nathana
151102

Telephone

9877776344

Alerts

Be the first to know and let us send you an email when ਲੋਕਾਂ ਦੀ ਅਵਾਜ਼ posts news and promotions. Your email address will not be used for any other purpose, and you can unsubscribe at any time.

Shortcuts

Share