Mandeep singh khizrabad

Mandeep singh khizrabad ਪੰਥ ਪੰਜਾਬ

14/05/2026

ਪਿੰਡ ਰਸੂਲਪੁਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਸਤਿਕਾਰਯੋਗ ਸਰਪੰਚ ਬਲਜਿੰਦਰ ਸਿੰਘ ਜੀ ਦੇ ਨਿੱਘੇ ਸੱਦੇ ’ਤੇ ਉਹਨਾਂ ਦੇ ਪਿੰਡ ਵਿਖੇ ਘੋੜਿਆਂ ਦੀਆਂ ਦੌੜਾਂ ਦੇਖਣ ਦਾ ਮੌਕਾ ਮਿਲਿਆ। ਪੰਜਾਬ ਦੇ ਵਿਰਸੇ, ਸ਼ੌਕ ਅਤੇ ਜਜ਼ਬੇ ਨਾਲ ਭਰਪੂਰ ਇਸ ਪ੍ਰੋਗਰਾਮ ਨੇ ਦਿਲ ਜਿੱਤ ਲਿਆ।
ਸਰਪੰਚ ਸਾਹਿਬ ਅਤੇ ਸਮੂਹ ਟੀਮ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੰਨਾ ਪਿਆਰ ਅਤੇ ਸਤਿਕਾਰ ਬਖ਼ਸ਼ਿਆ।

🙏🙏🙏
29/12/2021

🙏🙏🙏

25/12/2021

ਜ਼ਿੰਦਾ ਹੋ ਤੋਂ ਜ਼ਿੰਦਾ
ਨਜ਼ਰ
ਆਨਾ ਜਰੂਰੀ ਹੈ!!!

01/07/2021

ਲਹਿਰਾਂ ਬਣ ਕੇ ਉੱਠਾਂਗੇ ਜਦ ਉੱਠਣਾ ਹੋਇਆ👈 " ਸ਼ਾਂਤ ਬੈਠਿਆਂ ਨੂੰ ਹਾਰਿਆ ਨਾ ਸਮਝਿਓ.. #
🙏🙏🙏

23/01/2021
ਆਪਣੇ 30 ਸਾਲ ਦੇ ਸਿਆਸੀ ਸਫ਼ਰ ਵਿੱਚ ਵੱਖ ਵੱਖ ਸਟੇਜਾਂ ਤੇ ਸਟੇਜ ਸਕੱਤਰ ਬਣਨ ਦਾ ਮੌਕਾ ਮਿਲਿਆ । ਪਰ ਜੋ ਰੂਹ ਨੂੰ ਸਕੂਨ ਹੁਣ ਕਿਸਾਨ ਸ਼ੰਘਰਸ਼ ਦੀ ...
15/01/2021

ਆਪਣੇ 30 ਸਾਲ ਦੇ ਸਿਆਸੀ ਸਫ਼ਰ ਵਿੱਚ ਵੱਖ ਵੱਖ ਸਟੇਜਾਂ ਤੇ ਸਟੇਜ ਸਕੱਤਰ ਬਣਨ ਦਾ ਮੌਕਾ ਮਿਲਿਆ । ਪਰ ਜੋ ਰੂਹ ਨੂੰ ਸਕੂਨ ਹੁਣ ਕਿਸਾਨ ਸ਼ੰਘਰਸ਼ ਦੀ ਸਟੇਜ ਤੋਂ ਵਾਹਿਗੁਰੂ ਨੇ ਬਕਸ਼ਿਆ ਹੈ ਉਸ ਨੂੰ ਮੈ ਬਿਆਨ ਕਰ ਕੇ ਦਸ ਨਹੀਂ ਸਕਦਾ ਕਿਉਕਿ ਇਹ ਲੜਾਈ ਕਿਸੀ ਰਾਜਨੀਤਿਕ ਮਸਲੇ ਦੀ ਨਹੀਂ ਇਹ ਲੜਾਈ ਸਾਡੀ ਹੋਂਦ , ਸਾਡੇ ਪੰਜਾਬ ਦੀ ਹੈ । ਇਹ ਲੜਾਈ ਹਰ ਇਕ ਉਸ ਇਨਸਾਨ ਦੀ ਹੈ ਜੋ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਦਾ ਹੈ । ਆਓ ਸਾਰੇ ਰਲ ਕੇ ਇਹ ਲੜਾਈ ਲੜੀਏ ਤੇ ਜੀਤ ਵੱਲ ਕਦਮ ਲੈਕੇ ਜਾਈਏ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Address

ਪਿੰਡ ਖਿਜ਼ਰਾਬਾਦ
Mohali
140109

Telephone

+919768900069

Website

Alerts

Be the first to know and let us send you an email when Mandeep singh khizrabad posts news and promotions. Your email address will not be used for any other purpose, and you can unsubscribe at any time.

Contact The Business

Send a message to Mandeep singh khizrabad:

Shortcuts

Share