Sarpanch Navdeep Smagh

Sarpanch Navdeep Smagh Blogger

ਸਾਡੇ ਪਿੰਡ ਸਮਾਘ 25-9-2026 ਨੂੰ ਨਵੇਂ ਬਣ ਕੇ ਆਏ ਰਾਸ਼ਨ ਕਾਰਡ ਵੰਡੇ ਗਏ ।
27/09/2026

ਸਾਡੇ ਪਿੰਡ ਸਮਾਘ 25-9-2026 ਨੂੰ ਨਵੇਂ ਬਣ ਕੇ ਆਏ ਰਾਸ਼ਨ ਕਾਰਡ ਵੰਡੇ ਗਏ ।

27/09/2026
26/09/2026

ਘਰ ਇੱਟਾਂ ਵੱਟਿਆਂ ਦੇ ਬਣੇ ਮਹਿਲ ਮੁਨਾਰਿਆਂ ਨੂੰ ਨਹੀਂ ਕਹਿੰਦੇ ਘਰ ਉਹ ਥਾਂ ਹੈ । ਜਿੱਥੇ ਇਨਸਾਨ ਸਕੂਨ ਭਰੀ ਰਾਤ ਗੁਜ਼ਾਰਦਾ ਹੈ ਆਓ ਇਸ ਸਬੰਧੀ ਗੱਲਬਾਤ ਕਰਦੇ ਹਾਂ ਜਰਮਨ ਤੋਂ ਸਰਘੀ ਟਾਕ ਸ਼ੋਅ ਦੇ ਹੋਸਟ ਮੈਡਮ ਸਵਰਾਜ ਕੌਰ ਜੀ ਨਾਲ 👍

26/09/2026

ਮੇਰੇ ਪਿੰਡ ਸਮਾਘ ਵਿਖੇ ਨਵੇਂ ਬਣਾਏ ਗਏ ਗਰਾਊਂਡ ਵਿੱਚ ਖੇਡਦੇ ਹੋਏ ਬੱਚੇ 😍

25/09/2026

ਸਰਪੰਚੀ ਦੀ ਚੋਣ ਤੋਂ ਪਹਿਲਾਂ ਮੇਰੇ ਪਿੰਡ ਵਾਸੀਆਂ ਦਾ ਭਾਰੀ ਇਕੱਠ ਹੋਇਆ । ਇਹ ਉਹ ਦਿਨ ਸੀ ਜਿਸ ਦਿਨ ਘਰਾਂ ਵਿਚ ਨਾ ਕੋਈ ਬਜ਼ੁਰਗ ਨਾ ਕੋਈ ਬੱਚਾ ਰਿਹਾ ਸਾਰੇ ਇਸ ਭਾਰੀ ਇਕੱਠ ਵਿੱਚ ਸ਼ਾਮਲ ਸੀ । ਤਾਂ ਹੀ ਤਾਂ ਮੇਰਾ ਪਿੰਡ ਹੀ ਮੇਰੇ ਲਈ ਸਭ ਕੁਝ ਹੈ 😍

24/09/2026

ਸਰਪੰਚੀ-ਜਸ਼ਨ-ਏ -ਜਿੱਤ 🎊🎉

21/09/2026

ਨਕਲੀ ਚੀਜ਼ਾਂ ਤੋਂ ਤਿਆਰ ਹੋ ਰਹੀਆਂ ਖਾਣ ਪੀਣ ਦੀਆਂ ਵਸਤਾਂ ਸੰਬੰਧੀ ਗੱਲਬਾਤ ਕਰਨ ਲਈ ਮੇਰੇ ਨਾਲ ਜਰਮਨ ਤੋਂ ਮੈਡਮ ਸਵਰਾਜ ਕੌਰ ਜੀ ।

19/09/2026

ਛੋਟੇ ਬੱਚਿਆਂ ਦੇ ਮਾਪਿਆਂ ਲਈ ਜ਼ਰੂਰੀ ਸੂਚਨਾ

ਮੇਰੇ ਪਿੰਡ ਸਮਾਘ ਵਿਖੇ ਛੱਪੜ ਵਿੱਚ ਬਣ ਰਹੇ ਵਿਸ਼ਾਲ ਖੂਹ ਬਹੁਤ ਤੇਜ਼ੀ ਨਾਲ ਚੱਲ ਰਿਹਾ ਕੰਮ
16/09/2026

ਮੇਰੇ ਪਿੰਡ ਸਮਾਘ ਵਿਖੇ ਛੱਪੜ ਵਿੱਚ ਬਣ ਰਹੇ ਵਿਸ਼ਾਲ ਖੂਹ
ਬਹੁਤ ਤੇਜ਼ੀ ਨਾਲ ਚੱਲ ਰਿਹਾ ਕੰਮ

Address

Vill Smagh, Distt Muktsar
Kot Kapura
151204

Website

Alerts

Be the first to know and let us send you an email when Sarpanch Navdeep Smagh posts news and promotions. Your email address will not be used for any other purpose, and you can unsubscribe at any time.

Shortcuts

Share

Category