Advocate Manpreet Singh Bhatti

Advocate Manpreet Singh Bhatti Our noble aim!

Offering legal assistance to Everyone regardless of their financial situation or background, we ensures that justice is accessible to all members of society, If you ever need assistance or advice on legal matters, feel free to ask.

21/05/2026
Heartiest congratulations to the new team of Punjab and Haryana High Court Bar Association. Wishing you all a successful...
16/05/2026

Heartiest congratulations to the new team of Punjab and Haryana High Court Bar Association. Wishing you all a successful, impactful and rewarding tenure ahead.

ਇਮਾਨਦਾਰੀ, ਸਾਫ਼ ਨੀਅਤ ਅਤੇ ਲੋਕ ਸੇਵਾ ਹੀ ਸਾਡੀ ਪਹਿਚਾਣ ਹੈ।26 ਮਈ ਨੂੰ ਤੱਕੜੀ ਦੇ ਨਿਸ਼ਾਨ ‘ਤੇ ਆਪਣਾ ਕੀਮਤੀ ਵੋਟ ਪਾ ਕੇ ਸਾਥ ਦਿਓ।
15/05/2026

ਇਮਾਨਦਾਰੀ, ਸਾਫ਼ ਨੀਅਤ ਅਤੇ ਲੋਕ ਸੇਵਾ ਹੀ ਸਾਡੀ ਪਹਿਚਾਣ ਹੈ।

26 ਮਈ ਨੂੰ ਤੱਕੜੀ ਦੇ ਨਿਸ਼ਾਨ ‘ਤੇ ਆਪਣਾ ਕੀਮਤੀ ਵੋਟ ਪਾ ਕੇ ਸਾਥ ਦਿਓ।

ਆਓ 26 ਮਈ ਨੂੰ ਤੱਕੜੀ ਦੇ ਨਿਸ਼ਾਨ ‘ਤੇ ਵੋਟ ਪਾ ਕੇ ਵਾਰਡ ਦੀ ਤਰੱਕੀ, ਸਾਫ-ਸੁਥਰਾ ਪ੍ਰਬੰਧ ਅਤੇ ਹਰ ਘਰ ਦੀ ਆਵਾਜ਼ ਨੂੰ ਮਜ਼ਬੂਤ ਕਰੀਏ।
15/05/2026

ਆਓ 26 ਮਈ ਨੂੰ ਤੱਕੜੀ ਦੇ ਨਿਸ਼ਾਨ ‘ਤੇ ਵੋਟ ਪਾ ਕੇ ਵਾਰਡ ਦੀ ਤਰੱਕੀ, ਸਾਫ-ਸੁਥਰਾ ਪ੍ਰਬੰਧ ਅਤੇ ਹਰ ਘਰ ਦੀ ਆਵਾਜ਼ ਨੂੰ ਮਜ਼ਬੂਤ ਕਰੀਏ।

ਵਾਅਦੇ ਨਹੀਂ, ਕੰਮ ਦੀ ਰਾਜਨੀਤੀ।ਲੋਕਾਂ ਦੀ ਸੇਵਾ ਤੇ ਸ਼ਹਿਰ ਦੇ ਵਿਕਾਸ ਲਈ ਸਾਡਾ ਸੰਕਲਪ ਮਜ਼ਬੂਤ ਹੈ।ਵਾਰਡ ਨੰਬਰ 4 ਤੋਂ ਮਨਪ੍ਰੀਤ ਸਿੰਘ ਭੱਟੀ (ਐਡ...
14/05/2026

ਵਾਅਦੇ ਨਹੀਂ, ਕੰਮ ਦੀ ਰਾਜਨੀਤੀ।
ਲੋਕਾਂ ਦੀ ਸੇਵਾ ਤੇ ਸ਼ਹਿਰ ਦੇ ਵਿਕਾਸ ਲਈ ਸਾਡਾ ਸੰਕਲਪ ਮਜ਼ਬੂਤ ਹੈ।

ਵਾਰਡ ਨੰਬਰ 4 ਤੋਂ ਮਨਪ੍ਰੀਤ ਸਿੰਘ ਭੱਟੀ (ਐਡਵੋਕੇਟ) ਅਤੇ ਵਾਰਡ ਨੰਬਰ 5 ਤੋਂ ਰਵੀਨਾ ਰਾਣਾ ਨੂੰ ਆਪਣਾ ਕੀਮਤੀ ਵੋਟ ਤੇ ਸਮਰਥਨ ਦੇ ਕੇ ਕਾਮਯਾਬ ਬਣਾਓ।

ਸ਼੍ਰੋਮਣੀ ਅਕਾਲੀ ਦਲ ਦੀ ਸਤਿਕਾਰਯੋਗ ਪਾਰਟੀ ਹਾਈ ਕਮਾਂਡ ਦਾ ਦਿਲੋਂ ਧੰਨਵਾਦ, ਜਿਨ੍ਹਾਂ ਨੇ ਮੈਨੂੰ ਵਾਰਡ ਨੰਬਰ 4 ਅਤੇ 5 ਤੋਂ ਸੇਵਾ ਕਰਨ ਦਾ ਮੌਕਾ ...
14/05/2026

ਸ਼੍ਰੋਮਣੀ ਅਕਾਲੀ ਦਲ ਦੀ ਸਤਿਕਾਰਯੋਗ ਪਾਰਟੀ ਹਾਈ ਕਮਾਂਡ ਦਾ ਦਿਲੋਂ ਧੰਨਵਾਦ, ਜਿਨ੍ਹਾਂ ਨੇ ਮੈਨੂੰ ਵਾਰਡ ਨੰਬਰ 4 ਅਤੇ 5 ਤੋਂ ਸੇਵਾ ਕਰਨ ਦਾ ਮੌਕਾ ਦਿੱਤਾ।

ਮੈਂ ਪਾਰਟੀ ਲੀਡਰਸ਼ਿਪ ਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਆਪਣੇ ਦੋਵੇਂ ਵਾਰਡਾਂ ਦੇ ਲੋਕਾਂ ਦੀ ਸੇਵਾ ਕਰਾਂਗਾ। ਲੋਕਾਂ ਦੀ ਹਰ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ ਹੱਲ ਕਰਨ ਲਈ ਹਮੇਸ਼ਾਂ ਤਤਪਰ ਰਹਾਂਗਾ।

ਤੁਹਾਡਾ ਪਿਆਰ, ਸਹਿਯੋਗ ਅਤੇ ਅਸੀਸ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ। ਆਓ ਮਿਲ ਕੇ ਆਪਣੇ ਵਾਰਡਾਂ ਨੂੰ ਵਿਕਾਸ ਅਤੇ ਤਰੱਕੀ ਦੀ ਨਵੀਂ ਮਿਸਾਲ ਬਣਾਈਏ।

“ਮੇਰਾ ਵਾਰਡ, ਮੇਰਾ ਪਰਿਵਾਰ”

ਮਨਪ੍ਰੀਤ ਸਿੰਘ ਭੱਟੀ, Advocate
ਵਾਰਡ ਨੰਬਰ 4 & 5

~~~~~~~~~~~~~

शिरोमणि अकाली दल की सम्मानित पार्टी हाई कमान का मैं दिल से धन्यवाद करता हूँ, जिन्होंने मुझे वार्ड नंबर 4 और 5 से सेवा करने का अवसर दिया।

मैं पार्टी नेतृत्व को यह विश्वास दिलाता हूँ कि मैं पूरी ईमानदारी, मेहनत और समर्पण के साथ अपने दोनों वार्डों के लोगों की सेवा करूँगा। लोगों की हर समस्या को अपनी समस्या समझकर उसके समाधान के लिए हमेशा तत्पर रहूँगा।

आपका प्यार, सह

और आशीर्वाद ही मेरी सबसे ब

और तरक्की की नई मिसाल बनाएं।

“मेरा वार्ड, मेरा परिवार”

मनप्रीत सिंह भट्टी, Advocate
वार्ड नंबर 4 एवं 5

~~~~~~~~~~~~~~~

I sincerely thank the respected high command of Shiromani Akali Dal for giving me the opportunity to serve from Ward No. 4 and 5.

I assure the party leadership that I will serve the people of both wards with complete honesty, hard work, and dedication. I will always remain committed to resolving every issue of the people by treating their problems as my own.

Your love, support, and blessin

are my greatest strength. Let us work together to make our wards a new example of development and progress.

“My Ward, My Family”

Manpreet Singh Bhatti, Advocate
Ward No. 4 & 5

Address

#12, Ground Floor, Lake View Apartments
Chandigarh
160001

Alerts

Be the first to know and let us send you an email when Advocate Manpreet Singh Bhatti posts news and promotions. Your email address will not be used for any other purpose, and you can unsubscribe at any time.

Contact The Business

Send a message to Advocate Manpreet Singh Bhatti:

Shortcuts

Share