Raah di gall

Raah di gall ਰਾਹ ਦੀ ਗੱਲ �
ਸੌਖੀ ਪੰਜਾਬੀ ਵਿੱਚ Vehicle Knowledge
� Insurance • Claims • Road Safety
� ਹਰ ਡਰਾਈਵਰ ਦਾ

03/08/2026

😳 Tusi vi eh AC Button roz use karde ho?
Par... ki sahi tarike naal? 🤔
Bahut saare drivers is button nu galat samajh ke use karde ne.
🎥 Puri Reel dekho te pata lagao eh button kadon ON rakhna chahida te kadon OFF.
💬 Comment karo: "ON" jaan "OFF" — tusi zyada kehda mode use karde ho?
📌 Eh Reel Save zaroor karo, agge kam aayegi!
Ehi hai... Raah Di Gall. 🚗

02/08/2026

🎉 The Wait Is Finally Over...
ਅੱਜ ਕੁਝ ਨਵਾਂ ਸ਼ੁਰੂ ਹੋ ਰਿਹਾ ਹੈ! 🛡️
ਜੇ ਤੁਹਾਡੇ ਕੋਲ Car 🚗, Bike 🏍️ ਜਾਂ Commercial Vehicle 🚛 ਹੈ...
ਇਹ ਤੁਹਾਡੇ ਲਈ ਹੈ.
✨ Grand Launch Week Offers LIVE!
📞 Call / WhatsApp: 9815396139
💬 "LAUNCH" comment ਕਰੋ ਜਾਂ WhatsApp ਕਰੋ, ਅਸੀਂ ਤੁਹਾਡੇ Vehicle ਲਈ ਸਭ ਤੋਂ ਵਧੀਆ Insurance Option ਦੱਸਾਂਗੇ.
⚠️ Up to 20% OFF on eligible Third-Party Insurance*
🎁 Special Launch Offers on Comprehensive Insurance
*Terms & Conditions Apply.

02/08/2026

😳 Bike 'ਚੋਂ ਖੜ-ਖੜ ਦੀ ਆਵਾਜ਼ ਆ ਰਹੀ?
ਇਸਨੂੰ ਹਲਕਾ ਨਾ ਲਓ... ⚠️
ਕਈ ਵਾਰ ਇੱਕ ਛੋਟੀ ਜਿਹੀ Chain Problem, ਅੱਗੇ ਚੱਲ ਕੇ ਵੱਡਾ ਖਰਚਾ ਕਰਵਾ ਸਕਦੀ ਹੈ.
🎥 ਪੂਰੀ Reel ਦੇਖੋ ਤੇ ਜਾਣੋ ਕਿ ਕਦੋਂ ਇਹ ਆਵਾਜ਼ Danger Signal ਬਣ ਜਾਂਦੀ ਹੈ.
💬 ਤੁਹਾਡੀ Bike 'ਚ ਕਦੇ ਇਹ ਆਵਾਜ਼ ਆਈ? ✅ ਹਾਂ ❌ ਨਹੀਂ
📢 ਤੇ ਹਾਂ... ਅੱਜ ਦੁਪਹਿਰ 3:00 ਵਜੇ "ਰਾਹ ਦੀ ਗੱਲ" 'ਤੇ ਤੁਹਾਡੇ ਵਾਸਤੇ ਕੁਝ ਵੱਡਾ ਆ ਰਿਹਾ ਹੈ... ਮਿਸ ਨਾ ਕਰਿਓ! 👀

01/08/2026

⏳ Countdown Begins...
ਜੇ ਤੁਹਾਡੇ ਕੋਲ Car, Bike ਜਾਂ Commercial Vehicle ਹੈ...
ਤਾਂ ਕੱਲ੍ਹ ਦੁਪਹਿਰ 3:00 ਵਜੇ ਵਾਲੀ Reel ਬਿਲਕੁਲ ਮਿਸ ਨਾ ਕਰਿਓ. 👀
ਰਾਹ ਦੀ ਗੱਲ... ਤੁਹਾਡੇ ਵਾਸਤੇ ਕੁਝ ਵੱਡਾ ਲੈ ਕੇ ਆ ਰਹੀ ਹੈ. 🔥
ਕੀ ਹੋ ਸਕਦਾ ਹੈ? 🤔
ਆਪਣਾ ਅੰਦਾਜ਼ਾ Comment ਵਿੱਚ ਦੱਸੋ. 👇

01/08/2026

Brake ਨਹੀਂ ਲੱਗੀ...? 😨

ਐਸੇ ਵੇਲੇ ਘਬਰਾਹਟ ਇੱਕ ਹੋਰ ਵੱਡੀ ਗਲਤੀ ਬਣ ਸਕਦੀ ਹੈ।

ਕੀ ਕਰਨਾ ਚਾਹੀਦਾ ਹੈ? ਤੇ ਕੀ ਨਹੀਂ ਕਰਨਾ ਚਾਹੀਦਾ?

👉 ਪੂਰੀ Reel ਦੇਖੋ ਅਤੇ ਇਹ ਜਾਣਕਾਰੀ ਆਪਣੇ ਪਰਿਵਾਰ ਨਾਲ ਵੀ ਸਾਂਝੀ ਕਰੋ। ਇੱਕ ਦਿਨ ਇਹ ਕੰਮ ਆ ਸਕਦੀ ਹੈ.

💬 ਕੀ ਤੁਹਾਨੂੰ ਕਦੇ Brake ਨਾਲ ਜੁੜੀ ਕੋਈ ਸਮੱਸਿਆ ਆਈ ਹੈ? ਹਾਂ ✅ / ਨਹੀਂ ❌ Comment ਕਰਕੇ ਦੱਸੋ।

📍 ਰਾਹ ਦੀ ਗੱਲ — ਵਾਹਨਾਂ ਬਾਰੇ ਸਹੀ ਅਤੇ ਕੰਮ ਦੀ ਜਾਣਕਾਰੀ।

31/07/2026

🚗💰 Claim Approved... ਪਰ Paise ਘੱਟ ਕਿਉਂ ਮਿਲੇ? 😳

ਬਹੁਤ ਲੋਕ ਸੋਚਦੇ ਹਨ ਕਿ Claim Approved = Full Payment.

ਪਰ ਹਰ ਵਾਰ ਅਜਿਹਾ ਨਹੀਂ ਹੁੰਦਾ।

📌 Policy ਦੀਆਂ ਸ਼ਰਤਾਂ, Cover ਅਤੇ ਹੋਰ ਕਾਰਨਾਂ ਕਰਕੇ ਮਿਲਣ ਵਾਲੀ ਰਕਮ ਵੱਖ ਹੋ ਸਕਦੀ ਹੈ।

👉 ਅਸਲ ਕਾਰਨ ਜਾਣਨ ਲਈ ਪੂਰੀ Reel ਜ਼ਰੂਰ ਦੇਖੋ।

💬 ਕੀ ਤੁਹਾਡੇ ਜਾਂ ਤੁਹਾਡੇ ਕਿਸੇ ਜਾਣਕਾਰ ਨਾਲ ਕਦੇ ਐਸਾ ਹੋਇਆ ਹੈ?
ਹਾਂ ✅ ਜਾਂ ਨਹੀਂ ❌ Comment ਕਰਕੇ ਦੱਸੋ।

📍 ਰਾਹ ਦੀ ਗੱਲ — Insurance ਨੂੰ ਸੌਖੀ ਭਾਸ਼ਾ ਵਿੱਚ ਸਮਝੋ।

31/07/2026

🏍️ Clutch Wire ਟੁੱਟਣ ਤੋਂ ਪਹਿਲਾਂ ਵੀ ਕੁਝ ਸੰਕੇਤ ਮਿਲ ਸਕਦੇ ਹਨ... 😳

ਜੇ ਤੁਹਾਡੀ Bike ਦਾ Clutch ਅਚਾਨਕ Hard ਹੋ ਗਿਆ ਜਾਂ ਚਲਾਉਂਦੇ ਸਮੇਂ ਅਟਕ-ਅਟਕ ਮਹਿਸੂਸ ਹੁੰਦਾ ਹੈ, ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ।

⚠️ ਹਰ ਵਾਰ ਕਾਰਨ ਇੱਕੋ ਜਿਹਾ ਨਹੀਂ ਹੁੰਦਾ, ਪਰ ਸਮੇਂ ਸਿਰ ਚੈੱਕ ਕਰਵਾਉਣਾ ਤੁਹਾਨੂੰ ਰਾਹ ਵਿੱਚ ਫਸਣ ਤੋਂ ਬਚਾ ਸਕਦਾ ਹੈ।

👉 ਪੂਰੀ ਜਾਣਕਾਰੀ ਲਈ Reel ਜ਼ਰੂਰ ਦੇਖੋ।

💬 ਤੁਹਾਡੀ Bike ਦਾ Clutch ਕਦੇ Hard ਹੋਇਆ ਹੈ?
ਹਾਂ ✅ ਜਾਂ ਨਹੀਂ ❌ Comment ਕਰਕੇ ਦੱਸੋ।

📍 ਰਾਹ ਦੀ ਗੱਲ — ਹਰ Vehicle Owner ਲਈ ਸੌਖੀ ਤੇ ਭਰੋਸੇਯੋਗ ਜਾਣਕਾਰੀ।

30/07/2026

🚗📸 Accident ਤੋਂ ਬਾਅਦ Surveyor ਇੰਨੀਆਂ Photoਆਂ ਕਿਉਂ ਖਿੱਚਦਾ ਹੈ? 😳

ਬਹੁਤ ਲੋਕ ਸੋਚਦੇ ਹਨ ਕਿ ਕੁਝ ਫੋਟੋਆਂ ਹੀ ਕਾਫ਼ੀ ਹੁੰਦੀਆਂ ਹਨ...

ਪਰ ਹਰ Photo ਦੇ ਪਿੱਛੇ ਇੱਕ ਕਾਰਨ ਹੁੰਦਾ ਹੈ।

👉 ਪੂਰੀ ਜਾਣਕਾਰੀ ਲਈ Reel ਜ਼ਰੂਰ ਦੇਖੋ।

💬 ਤੁਹਾਡੇ Vehicle ਦਾ ਕਦੇ Insurance Survey ਹੋਇਆ ਹੈ?
ਹਾਂ ✅ ਜਾਂ ਨਹੀਂ ❌ Comment ਕਰਕੇ ਦੱਸੋ।

📍 ਰਾਹ ਦੀ ਗੱਲ — Insurance ਨੂੰ ਸੌਖੀ ਭਾਸ਼ਾ ਵਿੱਚ ਸਮਝੋ।

30/07/2026

🏍️ Bike Start ਤਾਂ ਹੋ ਜਾਂਦੀ... ਪਰ Race ਦਿੰਦੇ ਹੀ ਬੰਦ ਹੋ ਜਾਂਦੀ? 😳

ਘਬਰਾਉਣ ਤੋਂ ਪਹਿਲਾਂ ਅਸਲੀ ਕਾਰਨ ਜਾਣ ਲਓ।

ਕਈ ਵਾਰ ਵੱਡੀ ਖ਼ਰਾਬੀ ਨਹੀਂ ਹੁੰਦੀ, ਪਰ ਸਹੀ ਕਾਰਨ ਪਤਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।

👉 ਪੂਰੀ ਜਾਣਕਾਰੀ ਲਈ Reel ਜ਼ਰੂਰ ਦੇਖੋ।

💬 ਤੁਹਾਡੀ Bike ਨਾਲ ਕਦੇ ਇਹ ਸਮੱਸਿਆ ਹੋਈ ਹੈ?
ਹਾਂ ✅ ਜਾਂ ਨਹੀਂ ❌ Comment ਕਰਕੇ ਦੱਸੋ।

📍 ਰਾਹ ਦੀ ਗੱਲ — ਹਰ Vehicle Owner ਲਈ ਸੌਖੀ ਤੇ ਭਰੋਸੇਯੋਗ ਜਾਣਕਾਰੀ।

22/07/2026

ਕਈ ਵਾਰ ਘੱਟ Premium ਵੇਖ ਕੇ ਅਸੀਂ ਖੁਸ਼ ਹੋ ਜਾਂਦੇ ਹਾਂ... ਪਰ ਕੀ ਤੁਸੀਂ ਕਦੇ ਸੋਚਿਆ ਕਿ ਉਹ ਘੱਟ ਕਿਉਂ ਹੈ? 🤔
ਇਸ Reel ਵਿੱਚ ਜਾਣੋ ਇੱਕ ਐਸੀ ਗੱਲ ਜੋ Insurance ਲੈਂਦੇ ਸਮੇਂ ਹਰ Vehicle Owner ਨੂੰ ਪਤਾ ਹੋਣੀ ਚਾਹੀਦੀ ਹੈ।
ਸਿਰਫ਼ Premium ਨਹੀਂ, Policy ਨੂੰ ਸਮਝਣਾ ਵੀ ਜ਼ਰੂਰੀ ਹੈ।
📍 ਰਾਹ ਦੀ ਗੱਲ — ਹਰ Vehicle Owner ਲਈ ਸਹੀ ਤੇ ਭਰੋਸੇਯੋਗ ਜਾਣਕਾਰੀ।

Address

Bhikhi
151504

Website

Alerts

Be the first to know and let us send you an email when Raah di gall posts news and promotions. Your email address will not be used for any other purpose, and you can unsubscribe at any time.

Shortcuts

Share

Category