Adv lovedeep singh Malowal

Adv lovedeep singh Malowal Advocates

03/03/2026
"ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਇੱਕ ਸਾਲ ਪੂਰਾ ਹੋਣ 'ਤੇ ਪੰਜਾਬ ਵਿੱਚ ਡਰੱਗ ਨੈੱਟਵਰਕ 'ਤੇ ਸਭ ਤੋਂ ਵੱਡਾ ਪ੍ਰਹਾਰ! ਪਿਛਲੇ ਇੱਕ ਸਾਲ (ਮਾਰਚ ...
03/03/2026

"ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਇੱਕ ਸਾਲ ਪੂਰਾ ਹੋਣ 'ਤੇ ਪੰਜਾਬ ਵਿੱਚ ਡਰੱਗ ਨੈੱਟਵਰਕ 'ਤੇ ਸਭ ਤੋਂ ਵੱਡਾ ਪ੍ਰਹਾਰ! ਪਿਛਲੇ ਇੱਕ ਸਾਲ (ਮਾਰਚ 2025 - ਫਰਵਰੀ 2026) ਵਿੱਚ ਸਾਡੀ ਜ਼ੀਰੋ ਟਾਲਰੈਂਸ ਨੀਤੀ ਦੇ ਨਤੀਜੇ ਸਭ ਦੇ ਸਾਹਮਣੇ ਹਨ:

36,178 ਮੁਕੱਦਮੇ (FIRs) ਦਰਜ
51,648 ਨਸ਼ਾ ਤਸਕਰ ਗ੍ਰਿਫਤਾਰ
2277 ਕਿੱਲੋ ਹੈਰੋਇਨ (He**in) ਬਰਾਮਦ
49 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ/ਕੈਪਸੂਲ ਜ਼ਬਤ
₹16.70 ਕਰੋੜ ਡਰੱਗ ਮਨੀ ਬਰਾਮਦ

ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਾਡੀ ਜੰਗ ਬਿਨਾਂ ਰੁਕੇ ਜਾਰੀ ਰਹੇਗੀ।
Adv Lovedeep Singh ThindBaltej PannuKuldeep Singh DhaliwalHarbhajan Singh ETOAdv lovedeep singh Malowal Bhagwant Mann

Address

Amritsar
143116

Website

Alerts

Be the first to know and let us send you an email when Adv lovedeep singh Malowal posts news and promotions. Your email address will not be used for any other purpose, and you can unsubscribe at any time.

Shortcuts

Share